wed, august 16, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियानाA त्रिखा

ਮੋਦੀ ਸਰਕਾਰ ਭਗਵਾਕਰਨ ਦੇ ਏਜੰਡੇ ਤੇ ਕੈਪਟਨ ਨੂੰ ਵਾਅਦਿਆਂ ਤੋਂ ਭੱਜਣ ਨਹੀਂ ਦੇਵਾਂਗੇ:ਖੈਹਰਾ,ਮਾਨ

टीम डिजिटल/ ( दैनिक उजाला, लुधियाना ) august 16, 2017 07:00 pm
Reported By :त्रिखा,लुधियाना A

ਈਸੜੂ,ਲੁਧਿਆਣਾ,15ਅਗੱਸਤ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਵਿਚ ਸਿਰਫ ਭਗਵਾਕਰਨ ਦੇ ਏਝੰਡੇ ਨੂ ਲਾਗੂ ਕਰਨ ਵਿਚ ਰੁਝੀ ਹੋਈ ਹੈ ਅਤੇ ਲੋਕਾਂ ਦੇ ਗੰਭੀਰ ਮਸਲਿਆਂ ਨੂੰ ਹੱਲ ਕਰਨ ਵਿਚ ਪੁਰੀ ਤਰ੍ਹਾਂ ਨਾਕਾਮ ਹੈ। ਗੋਆ ਦੀ ਆਜਾਦੀ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੇ ਸ਼ਹੀਦੀ ਦਿਵਸ ਤੇ ਪਾਰਟੀ ਦੀ ਕਾਨਫਰੰਸ ਨੂੰ ਸੱਬੋਦਨ ਕਰਦੇ ਸ. ਮਾਨ ਨੇ ਕਿਹਾ ਕਿ ਦੇਸ਼ ਦੀ ਸਰਕਾਰਾਂ ਵਲੋਂ ਕੀਤੀ ਬਰਬਾਦੀ ਦੇਖ ਕੇ ਸ਼ਹੀਦਾਂ ਦੀਆਂ ਰੂਹਾਂ ਤੜਫਦੀਆਂ ਹੋਣਗੀਆਂ । ਸ. ਮਾਨ ਨੇ ਕੈਪਟਨ ਤੇ ਵਰਦਿਆਂ ਕਿ ਕਿ ਉਨ੍ਹਾਂ ਨੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਤੋਂ ਮੁੱਕਰ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਅ ਕਮਾਇਆ ਹੈ ਅਤੇ ਅੈਲਾਨ ਕੀਤਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਨੂੰ ਵਾਅਦਿਆਂ ਤੋਂ ਭਜਣ ਨਹੀਂ ਦੇਵੇਗੀ, ਬੇਸ਼ਕ ਕਿੰਨੀਆਂ ਵੀ ਕੁਬਾਨੀਆਂ ਕਰਨੀਆਂ ਪੈਣ। ਉਨ੍ਹਾਂ ਕਿਹਾ ਕਿ ਗਲਤ ਨੀਤੀਆ ਕਾਰਨ ਅੱਜ ਦੇਸ਼ ਦਾ ਕਿਸਾਨ ਅਤੇ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਇਹ ਪਾਰਟੀਆਂ ਝੂਠੇ ਵਾਅਦਿਆਂ ਨਾਲ ਜਨਤਾ ਨੂੰ ਗੰਮਰਾਹ ਕਰਦੀਆਂ ਨੇ। ਸ. ਮਾਨ ਨੇ ਕਿਹਾ ਕਿ ਪੰਜਾਬ ਵਿਚ ਕੁਝ ਵੀ ਨਹੀਂ ਬਦਲਿਆ ਅਤੇ ਅੱਜ ਸਮੁਚੀ ਸਰਕਾਰ ਅਫਸਰਸ਼ਾਹੀ ਚਲਾ ਰਹੀ ਹੈ, ਜਦ ਕਿ ਕੈਪਟਨ ਸਾਹਿਬਦੇ ਦਰਸ਼ਨਾਂ ਨੂੰ ਵੀ ਲੋਕ ਤਰਸ ਰਹੇ ਨੇ। ਉਨ੍ਹਾਂ ਕਿਹਾ ਕਿ ਅਕਾਲ ਦਲ ਤੇ ਕਾਂਗਰਸ ਆਪਸ ਵਿਚ ਮਿਲੇ ਹੋਏ ਨੇ ਅਤੇ ਅੱਜ ਵੀ ਪਹਿਲਾਂ ਦੀ ਤਰ੍ਹਾਂ ਹੀ ਵੱਖ ਵੱਖ ਮਾਫੀਆਂ ਰਾਹੀ ਜਨਤਾ ਦੀ ਲੁੱਟ ਪਹਿਲਾਂ ਦੀ ਤਰ੍ਹਾਂ ਜਾਰੀ ਹੈ।ਕਾਨਫਰੰਸ ਨੂੰ ਸੰਬੋਧਨ ਕਰਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖੈਹਰਾ ਕਿਹਾ ਕਿ ਪੰਜਾਬੀਆਂ ਵਲੋਂ ਆਜਾਦੀ ਲਈ 90 ਫੀਸਦੀ ਕੁਬਾਨੀਆਂ ਦੇ ਬਾਵਯੂਦ ਸਮੇਂ ਦੀਆਂ ਸਰਕਾਰਂ ਵਲੋਂ ਪੰਜਾਬ ਨੂੰ ਪੂਰੀ ਤਰ੍ਹਾਂ ਬਰਬਾਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।ਸ਼ਰਧਾਂਜਲੀ ਭੇਂਟ ਕਰਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਬਦਲਣ ਨਾਲ ਕੋਈ ਫਰਕ ਨਹੀਂ ਪਿਆ ਸਿਰਫ ਪੱਗਾਂ ਦੇ ਰੰਗ ਬਦਲੇ ਨੇ। ਉਨਾਂ ਕਿਹਾ ਕਿ ਅੱਜ ਉਸੇ ਤਰ੍ਹਾਂ ਸਾਰੇ ਮਾਫੀਏ ਕਾਂਗਰਸ ਨੇਤਾਵਾਂ ਵਲੋਂ ਚਲਾ ਕੇ ਵੱਡੀ ਲੁੱਟ ਕਰ ਰਹੇ ਨੇ। ਸ. ਬੈਂਸ ਨੇ ਕਿਹਾ ਕਿ ਜਨਤਾ ਦੇ ਮੁੱਦਿਆਂ ਲਈ ਹਰ ਤਰ੍ਹਾਂ ਦੀਆਂ ਕੁਰਬਾਨੀਅਾਂ ਤੋਂ ਪਿੱਛੇ ਨਹੀਂ ਹਟਾਂਗੇ।,ਸ ਸਮੇਂ ਬੋਲਦੇ ਸੂਬਾ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਅਤੇ ਕਰਜੱਈ ਕਿਸਾਨਾਂ ਦੀ ਕਾਤਲ ਹੈ। ਉਨ੍ਹਾਂ ਅੈਲਾਨ ਕੀਤਾ ਕਿ ਪਾਰਟੀ ਦੇ ਸਾਰੇ ਵਧੀਆ ਕੰਮ ਵਾਲੇ ਵਲੰਟੀਅਰਾਂ ਨੂੰ ਸੰਗਠਨ ਵਿਚ ਢੁਕਵੀਂ ਜਿੰਮੇਵਾਰੀ ਦਿਤੀਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਅੈਮ ਪੀ ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਵਜੀਤ ਕੌਰ, ਸੂਬਾ ਸਕੱਤਰ ਗੁਲਸ਼ਨ ਛਾਬੜਾ, ਬਲਜਿੰਦਰ ਕੌਰ, ਹਰਜੋਤ ਸਿੰਘ ਬੈਂਸ, ਅਮਰਜੀਤ ਸਿੰਘ ਸੰਦੋਆ, ਜਗਤਾਰ ਸਿੰਘ ਜੱਗਾ, ਪਿਰਮਲ ਸਿੰਘ , ਮਨਜੀਤ ਸਿੰਘ ਬਿਲਾਸਪੁਰ , (ਸਾਰੇ ਵਧਾਇਕ), ਜੀਵਨ ਸਿੰਘ ਸੰਗੋਵਾਲ, ਸਰਬੰਸ ਸਿੰਘ ਮਾਣਕੀ, ਗੁਰਪ੍ਰੀਤ ਸਿੰਘ ਲਾਪਰਾਂ, ਲਖਬੀਰ ਸਿੰਘ ਰਾਏ, ਜਸਵੰਤ ਸਿੰਘ ਗੱਜਣਮਾਜਰਾ, ਜਮੀਲ ਰਹਿਮਾਨ,ਜਿਲਾ ਪ੍ਰਧਾਨ ਰਣਜੀਤ ਬਲਜਇੰਦਰ ਸਿੰਘ ਚੌਂਦਾ ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਨੇਂ ਵੀ ਸੰਬੋਧਨ ਕੀਤਾ ਇਸ ਸਮੇਂ ਦਰਸ਼ਨ ਸਿੰਘ ਸ਼ੰਕਰ, ਅਮਰਿੰਦਰ ਸਿੰਘ ਜੱਸੋਵਾਲ, ਅਹਿਬਾਬ ਸਿੰਘ ਗਰੇਵਾਲ ਵੀ ਹਾਜਰ ਸਨ। ਸਮਸਗਮ ਵਿਚ ਸ਼ਹੀਦ ਮਾਸਟਰ ਕਰਨੈਲ ਸਿੰਘ ਦੀਆ ਭਤੀਜੀਆਂ ਨਹਰਿੰਦਰ ਕੌਰ, ਜਸਵਿੰਦਰ ਅਤੇ ਬਲਵਿੰਦਰ ਕੌਰ ਦਾ ਪਾਰਟੀ ਲੀਡਰਸ਼ਿਪ ਵਲੋਂ ਸਨਮਾਨ ਕੀਤਾ ਗਿਆ ।

लुधियानाA त्रिखा

ਮਿਊਂਸੀਪਲ ਕਰਮਚਾਰੀ ਦਲ ਵਲੋਂ ਕੇਂਦਰੀ ਮੰਤਰੀ ਵਿਜੈ ਸਾਂਪਲ ਨੂੰ ਦਿੱਤਾ ਮੰਗ ਪੱਤਰ

टीम डिजिटल/ ( दैनिक उजाला, लुधियाना ) august 6, 2017 07:00 pm
Reported By :त्रिखा,लुधियाना A

ਲੁਧਿਆਣਾ 6 ਅਗਸਤ () ਮਿਊਂਸੀਪਲ ਕਰਮਚਾਰੀ ਦਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦਾ ਇਕ ਵਫ਼ਦ ਅੱਜ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਕਰਮਚਾਰ ਦਲ ਦੇ ਚੇਅਰਮੈਨ ਅਤੇ ਮੁੱਖ ਸੰਚਾਲਕ ਭਾਵਾਧਸ ਵਿਜੈ ਦਾਨਵ ਦੀ ਅਗਵਾਈ ਵਿਚ ਮਿਲਿਆ। ਇਸ ਮੌਕੇ ਕਰਮਚਾਰੀ ਦਲ ਦੇ ਵਾਈਸ ਚੇਅਰਮੈਨ ਚੌਧਰੀ ਯਸ਼ਪਾਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਉਮਪਾਲ ਚਨਾਲਿਆ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਮਿਊਂਸੀਪਲ ਕਰਮਚਾਰੀ ਦਲ ਵਲੋਂ ਇਕ ਮੰਗ ਪੱਤਰ ਵੀ ਵਿਜੇ ਸਾਂਪਲਾ ਨੂੰ ਦਿੱਤਾ ਗਿਆ। ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਵਲੋਂ ਕੈਬਨਿਟ ਵਿਚ ਇਕ ਫ਼ੈਸਲਾ ਪਾਸ ਕੀਤਾ ਗਿਆ ਜਿਸ ਰਾਹੀ ਜੋ ਸਫ਼ਾਈ ਕਰਮਚਾਰੀ ਅਤੇ ਸੀਵਰਮੈਨ ਜਿਨ•ਾਂ ਨੂੰ ਕੰਮ ਕਰਦੇ ਹੋਏ ਤਿੰਨ ਸਾਲ ਹੋ ਗਏ ਸਨ ਉਨ•ਾਂ ਪੱਕਾ ਕੀਤਾ ਗਿਆ ਸੀ। ਇਸ ਫ਼ੈਸਲੇ ਨੂੰ ਬਕਾਇਦਾ ਪੰਜਾਬ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ ਅਤੇ ਫ਼ੈਸਲੇ ਨੂੰ ਮਾਣਯੋਗ ਗਵਰਨਰ ਵਲੋਂ ਪਾਸ ਕਰਕੇ ਇਸ ਸੰਬੰਧੀ ਨੋਟੀਫ਼ਿਕੇਸ਼ਨ ਨੂੰ ਵੱਖ ਵੱਖ ਵਿਭਾਗਾਂ ਨੂੰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ਉਨ•ਾਂ ਮੰਗ ਕੀਤੀ ਕਿ ਏ ਟੂ ਜੈਡ ਕੰਪਨੀ ਨੂੰ ਤੁਰੰਤ ਬੰਦ ਕੀਤਾ ਜਾਵੇ ਕਿਉਂਕਿ ਇਹ ਵਾਲਮੀਕਿ ਸਮਾਜ ਦੇ ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਏ ਟੂ ਜੈਡ ਕੰਪਨੀ ਨਾਲ ਸਮਝੌਤਾ ਹੋਇਆ ਸੀ ਕਿ ਉਹ ਸਿਰਫ਼ ਤੇ ਸਿਰਫ਼ ਸ਼ਹਿਰ ਦੇ ਮੇਨ ਪੁਆਇੰਟਾਂ ਤੋਂ ਹੀ ਕੂੜਾ ਚੁੱਕੇਗੀ ਅਤੇ ਜਦੋਂ ਕਿ ਡੂਰ ਟੂ ਡੋਰ ਕੰਮ ਚੁੱਕਣ ਦਾ ਕੰਮ ਸਿਰਫ਼ ਤੇ ਸਿਰਫ਼ ਵਾਲਮੀਕਿ ਸਮਾਜ ਦੇ ਲੋਕਾਂ ਵਲੋਂ ਹੀ ਕੀਤਾ ਜਾਵੇਗਾ। ਪ੍ਰੰਤੂ ਮੌਜੂਦ ਕਾਂਗਰਸ ਪਾਰਟੀ ਦੀ ਸਰਕਾਰ ਜਾਣ ਬੁੱਝ ਨੇ ਇਨ•ਾਂ ਦੋਹਾਂ ਫ਼ੈਸਲਿਆਂ ਨੂੰ ਲਾਗੂ ਨਾ ਕਰਕੇ ਵਾਲਮੀਕਿ ਸਮਾਜ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ। ਇਸ ਮੌਕੇ ਵਿਜੈ ਦਾਨਵ ਵਲੋਂ ਕੇਂਦਰੀ ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਇਹ ਮੰਗ ਕੀਤੀ ਕਿ ਉਹ ਇਸ ਮੁੱਦੇ ਨੂੰ ਸੰਸਦ ਵਿਚ ਚੁੱਕਣ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਮਿਊਂਸੀਪਲ ਕਰਮਚਾਰੀ ਦਲ ਵਲਂੋ ਮੰਗਲਵਾਰ ਨੂੰ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਮੁਲਾਜ਼ਮਾਂ ਦੇ ਹੱਕਾਂ ਲਈ ਜਾਰੀ ਰਹੇਗਾ ਅਤੇ ਬੁੱਧਵਾਰ ਨੂੰ ਮਿਊਂਸੀਪਲ ਕਰਮਚਾਰੀ ਦਲ ਦਾ ਇਕ ਵਫ਼ਦ ਕੇਂਦਰੀ ਮੰਤਰੀ ਵਿਜੈ ਸਾਂਪਲ ਦੀ ਅਗਵਾਈ ਵਿਚ ਰਾਸ਼ਟਰੀ ਸਫ਼ਾਈ ਕਰਮਚਾਰੀ ਆਯੋਗ ਦੇ ਚੇਅਰਮੈਨ ਨੂੰ ਮਿਲ ਕੇ ਉਨ•ਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੇਗਾ ਇਸ ਮੌਕੇ ਰਵਿੰਦਰ ਅਰੋੜਾ, ਗੁਰਦੇਵ ਦੇਬ ਮਹਿਕ ਸਿੰਘ ਚੌਹਾਨ, ਕੌਂਸਲਰ ਪਰਮਿੰਦਰ ਮਹਿਤਾ, ਸੁਧੀਰ ਧਾਰੀਵਾਲ, ਉਮਪਾਲ ਚਨਾਲਿਆ, ਪਰਵਿੰਦਰ ਪੁਹਾਲ, ਟੋਨੀ ਗਹਿਲੋਤ, ਅਸ਼ੋਕ ਦੈਤਯਾ, ਬਾਬੂ ਰਾਮ ਚੰਡਾਲ, ਉ. ਪੀ. ਸਿੱਧੂ, ਪੱਪੂ ਮਚਲ, ਵਿਪਨ ਕਲਿਆਣ, ਮਾਸਟਰ ਸੁਰੇਸ਼, ਰਮੇਸ਼ ਰਣੀਆ, ਵੱਡ ਗਿਣਤੀ ਵਿਚ ਆਗੂ ਹਾਜ਼ਰ ਸਨ।

लुधियानाA त्रिखा

लुधियाना(त्रिखा)श्री मुक्तेश्वर धाम शिव मंदिर चैला में चार साल का बच्चा अगमजोत सिंह लंगर की सेवा करता हुआ

टीम डिजिटल/ ( दैनिक उजाला, लुधियाना ) july 23, 2017 09:00 pm
Reported By :त्रिखा,लुधियाना A

लुधियाना(त्रिखा)श्री मुक्तेश्वर धाम शिव मंदिर चैला में चार साल का बच्चा अगमजोत सिंह लंगर की सेवा करता हुआ

लुधियानाA त्रिखा

लुधियाना प्रेस कॉन्फ्रेंस पर पहुँचे शाहरुख खान ने कहा तुसी त अपने हो यार गुस्सा ते ना करो

टीम डिजिटल/ ( दैनिक उजाला, लुधियाना ) july 13, 2017 06:00 pm
Reported By :त्रिखा,लुधियाना A

लुधियाना(त्रिखा)वीरवार शाहरुख खान वेव ऑडी1 में प्रेस कान्फ्रेंस में पहुँचे जहा पत्रकारो के अलावा और भी लोग वहा पहुँच गए जिस से पत्रकारो ने एंकर से कहा यहा प्रेस कॉन्फ्रेंस है या कोई फंक्शन जहा शाहरुख खान ने पत्रकारो को शांत करते हुए पंजाबी में कहा तुसी ता यार अपने हो गुस्सा ते न करो फिर शाहरुख ने अपनी फ़िल्म जब हैरी मेट सेजल के बारे में बताया जो 4 अगस्त को रिलीज होनी है फिर उन्होंने हैरी करैक्टर के बारे में बताया जो टूर गाइड है जिस की सेजल से मुलाकात होती है जो बाद में लव स्टोरी शुरू हो जाती है शाहरुख ने बताया पंजाब से उनका काफी लगाव है फिर उन्होंने इम्तिहाज़ के बारे में बताया कि वे एक अच्छे लेखक है उनका पंजाब से काफी लगाव है उनकी फिल्म में पंजाब से कुछ न कुछ जुड़ा रहता है और कहा जितनी शूटिंग वीरजारा की पंजाब में हुई उतनी इस फ़िल्म की नही हुई फिर जब नूरा सिस्टर वहा पहुँची तो शाहरुख खान ने उनका वेलकम किया फिर नूरा सिस्टर ने वहाँ गाना गाया जी वे सोनेया जी भावे किसे दा होके जी

लुधियानाA त्रिखा

विधायक डाबर पहुँचे वार्ड 38 हरबंसपुरा राजू विग के निवास

टीम डिजिटल/ ( दैनिक उजाला, लुधियाना ) july 10, 2017 09:00 pm
Reported By :त्रिखा,लुधियाना A

लुधियाना(त्रिखा/कमल)सोमवार शाम वार्ड 38 हरबंसपुरा में राजू विग के निवास पर मीटिंग का आयोजन किया गया जहाँ विधायक सुरिंदर डाबर ने पहुँच कर मीटिंग को संबोधित किया विधायक डाबर ने कहा पिछले 10 सालों में पंजाब बहुत पीछे चला गया है आज पंजाब में कांग्रेस की सरकार बनी है जिसे आने वाले नगर निगम के चुनावो में कांग्रेस को भारी बहुमत से जिताएगे ताकि लुधियाना में कांग्रेस का ही मेयर बना सके इस अवसर पर विपन अरोड़ा, दर्शन मल्होत्रा,रिंकू कपूर,काला, अमित टंडन आदि मौजूद थे

लुधियानाA त्रिखा

सर्वजीत सिंह लुधियानवी बने प्रेस लायंस कल्ब के प्रधान

टीम डिजिटल/ ( दैनिक उजाला, लुधियाना ) june 24, 2017 02:00 pm
Reported By :त्रिखा,लुधियाना A

लुधियाना(त्रिखा)आज सुबह 11 बजे पत्रकार भाईचारा पंजाबी भवन में इकठ्ठे हुए,जहा सभी के सहमति से सर्वजीत सिंह लुधियानवी को प्रेस लायंस कल्ब का प्रधान चुन लिया गया,उसके बाद प्रधान ने सभी पत्रकार भाइयो का शुक्रिया किया और कहा कि आने वाले समय में और पत्रकार जोड़ेंगे और अपनी डयूटी को बड़ी ईमानदारी से निभाएंगे इस अवसर पर काफी मात्रा में पत्रकार मौजूद थे

लुधियानाA त्रिखा

लुधियाना मॉडल टाउन एक्सटेंशन में व्यापारी ने अपने परिवार पर चलाई गोलिया

टीम डिजिटल/ ( दैनिक उजाला, लुधियाना ) |june 8, 2017 02:00 pm
Reported By :त्रिखा,लुधियाना A

लुधियाना(त्रिखा)लुधियानाः शहर के माडल टाऊन ऐकस्टेशन में एक व्यापारी ने पत्नी, बेटे और बेटी को गोली मारने के बाद खुदकुशी कर ली। पत्नी, बेटे और व्यापारी की मौके पर ही मौत हो गई, जबकि बेटी जिंदगी और मौत से जूझ रही है। मृतकों की पहचान जगमीत पाल खुराना (45), पत्नी जसप्रीत खुराना (42), बेटा जश्नदीप खुराना (18) के रूप में हुई। बेटी बिसमीन खुराना (15) को गंभीर हालत में लुधियाना के डीएमसी अस्पताल में भर्ती करवाया गया है। उसकी हालत गंभीर बनी हुई है। मृतक जगमीत का खुराना स्टील्स नाम से फोकल प्वाइंट में शोरूम है। बताया जा रहा है कि जिस रिवॉल्वर से वारदात को अंजाम दिया गया है, वह व्यापारी की लाइसेंसी थी।

लुधियानाA त्रिखा

मंगलवार 30 मई को AIOCD आल इंडिया आर्गेनाइजेशन ऑफ केमिस्ट और ड्रग्जिस्ट्स की स्ट्राइक,

टीम डिजिटल/ ( दैनिक उजाला, लुधियाना ) |may 29, 2017 05:00 pm
Reported By :त्रिखा,लुधियाना A

लुधियाना(त्रिखा)डॉ इंदरपाल जीत सिंह प्रधान लुधियाना केमिस्ट एसोसिएशन ने बताया है कि आल इंडिया आर्गेनाईजेशन ऑफ केमिस्ट और ड्रग्जिस्ट्स कि स्ट्राइक इस लिए रखी गयी है जो ऑनलाइन दवाईयां भेजी जाती है,जो दवाइयों पर टैक्स लगाया गया,यह बंद होना चाहिए,और उन्होंने बताया कि कुछ दवाईयां विदेश से आती है वो बड़ी कंपनियां के पास पहले पहुंच जाती है और इंडिया के केमिस्ट शॉप तक कुछ ही स्टॉक पहुंचता ऐसी दवाईयां जो विदेश से आती है यह सब इंडिया में तैयार होनी चाहिए ताकि आने वाले समय मे ऐसी दिकत्ते खत्म होनी चाहिए,प्रधान इंदरपाल जीत सिंह ने बताया कि पंजाब पुलिस की दख़लअंदाज़ी और रेड मारना यह सब बंद होना चाहिए इस के साथ उन्होंने जनता से ये अपील की है अगर किसी को जरूरी दवाई लेनी हो वो आज लेले ताकि कल उन्हें कोई परेशानी न हो इस अवसर पर प्रधान जएस शिंदे (AIOCD)प्रधान सुरजीत मेहता PCA,सेक्रेटरी राकेश कालरा,सुरेश गुप्ता,स टिक्का दिलीप सिंह विनोद शर्मा,अशोक पूरी,हरप्रीत सिंह चुघ मौजूद थे

लुधियानाA त्रिखा/मुकेश

आज जिला सेहत अफसर और फ़ूड सेफ्टी अफसर द्वारा शहर में फलो के सैंपल लिए गए

टीम डिजिटल/ ( दैनिक उजाला, लुधियाना ) |may 24, 2017 05:00 pm
Reported By :त्रिखा/मुकेश,लुधियाना A

लुधियाना(त्रिखा/मुकेश)वीरवार को सिविल सर्जन डॉ राजीव भल्ला के दिशा निर्देशों द्वारा जिला सेहत अफसर डॉ अंदेश कंग और फ़ूड सेफ्टी अफसर रविंदर कुमार की टीमो द्वारा शहर के अलग अलग जगाहों में फलों के सैंपल लिए गए और गले सड़े फलो को नष्ट किया गया,टीम की तरफ से नई सब्जी मंडी में से पपीते और केले के सैंपल भरे गए इस सम्बंध में जानकारी देते हुए जिला सेहत अफसर डॉ अंदेश कंग ने बताया कि सेहत विभाग की तरफ से लोगो को साफ सुथरी चीज़े मुहैया करवाने के मकसद से खाने पीने की चीज़ों के सैंपल लिए जाते है सिविल सर्जन की तरफ से गठित की गई टीमो द्वारा नई सब्ज़ी मंडी से पपीते और केले के जो सैंपल लिए गए है उन्हें टेस्ट के लिए लबोटरी भेजे जाएंगे और उन्होंने बताया कि रिपोर्ट आने के बाद बनती करवाई की जाएगी और उन्होंने बताया कि शहर के अलग अलग हिसों में हलवाइयों की दुकानों की चेकिंग की और दुकानों को वार्निंग की गई कि अगर उन्होंने बिना ढके खाने पीने की चीज़ें बेची तो उनके खिलाफ करवाई की जाएगी और उन्होंने कहा कि आगे भी इसी तरह चेकिंग जारी रहेगी ताकि शहर के लोगो को साफ सुथरी चीजें मुहैया करवाई जा सके

लुधियाना A

लुधियाना कल्ब में लुधियाना एकाउंट्स एसोसिएशन वेलफेयर की तरफ से GST पर सैमिनार

टीम डिजिटल/ ( दैनिक उजाला, लुधियाना ) |may 21, 2017 05:00 pm
Reported By : राजीवत्रिखा,लुधियाना A

लुधियाना(सुनील शर्मा)आज लुधियाना कल्ब में लुधियाना एकाउंट्स वेलफेयर एसोसिएशन की तरफ से GST पर सैमिनार का आयोजन किया,जिस में विशाल गर्ग चार्टेड एकाउंट ने GSTसे होने वाले फायदे और नुकसान के बारे में बताया,इस मौके पर चेयरमैन बलविंदर सिंह,प्रेजिडेंट नरेश गल्होत्रा,और जनरल सेक्रेटरी रमेश गाबा,रोहित गर्ग,हरप्रीत सिंह,कुलदीप शर्मा,सुनील शर्मा,रामधारी,मधुसूदन गोयल आदि मौजूद थे

चंडीगढ़

पंजाब में अकाली-भाजपा गठबंधन बरकरार रहेगा : अमित शाह

टीम डिजिटल/ ( दैनिक उजाला, चंडीगढ़) |may 20, 2017 10:00 pm
Reported By : राजीवत्रिखा, चंडीगढ़

चंडीगढ़(राजीवत्रिखा)पंजाब में 31 अधिकारीयों के हुए तबादले, पढ़े लिस्ट

चंडीगढ़

पंजाब में 31 अधिकारीयों के हुए तबादले, पढ़े लिस्ट

टीम डिजिटल/ ( दैनिक उजाला, चंडीगढ़) |may 2, 2017 2:00 pm
Reported By : राजीवत्रिखा, चंडीगढ़

चंडीगढ़(राजीवत्रिखा)पंजाब में 31 अधिकारीयों के हुए तबादले, पढ़े लिस्ट

चंडीगढ़

ਤਲਵਾੜਾ ਦੇ ਜੰਗਲਾਂ ‘ਚੋਂ ਲੱਕੜ ਚੋਰੀ ਦੀ ਰਿਪੋਰਟ ਇਕ ਹਫ਼ਤੇ ‘ਚ ਪੇਸ਼ ਕਰਨ ਦੇ ਹੁਕਮ,

टीम डिजिटल/ ( दैनिक उजाला, चंडीगढ़) |april 26, 2017 12:30 pm
Reported By : राजीवत्रिखा, चंडीगढ़

चंडीगढ़(राजीवत्रिखा)ਚੰਡੀਗੜ੍ਹ -ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਤਲਵਾੜਾ, ਜ਼ਿਲਾ ਹੁਸ਼ਿਆਰਪੁਰ ਦੇ ਜੰਗਲਾਂ ‘ਚੋਂ ਖੈਰ ਦੀ ਲੱਕੜ ਚੋਰੀ ਕਰਨ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਸਬੰਧਤ ਰੇਂਜ ਅਧਿਕਾਰੀ ਨੂੰ ਜਾਂਚ ਰਿਪੋਰਟ ਇਕ ਹਫ਼ਤੇ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।ਧਰਮਸੋਤ ਨੇ ਕਿਹਾ ਕਿ ਜੰਗਲਾਤ ਦੀ ਲੱਕੜ ਦੀ ਚੋਰੀ ਅਤੇ ਨਾਜਾਇਜ਼ ਕਟਾਈ ਰੋਕਣ ਦੇ ਪੁਖ਼ਤਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀਆਂ ਦੀ ਹੈ ਅਤੇ ਭਵਿੱਖ ‘ਚ ਕਿਸੇ ਵੀ ਅਜਿਹੀ ਘਟਨਾ ਲਈ ਸਬੰਧਤ ਖੇਤਰ ਦੇ ਜੰਗਲਾਤ ਅਧਿਕਾਰੀ ਇਸ ਲਈ ਜਵਾਬਦੇਹ ਹੋਣਗੇ। ਲੱਕੜ ਦੀ ਚੋਰੀ ਨੂੰ ਰੋਕਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਆਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਇਤਰਾਜ਼ਹੀਣਤਾ ਸਰਟੀਫਿਕੇਟ (ਐੱਨ. ਓ. ਸੀ.) ਲਏ ਬਿਨਾਂ ਕਿਸੇ ਨੂੰ ਵੀ ਦਰੱਖਤ ਕੱਟਣ ਦੀ ਇਜਾਜ਼ਤ ਨਹੀਂ ਹੈ ਅਤੇ ਇਸ ਗੈਰ ਕਾਨੂੰਨੀ ਅਮਲ ਨੂੰ ਸਖ਼ਤੀ ਨਾਲ ਨਜਿੱਠਿਆ ਜਾਵੇ।ਜੰਗਲਾਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਹਰਾ ਭਰਾ ਬਣਾਉਣ ਲਈ ਵੱਡੇ ਪੱਧਰ ‘ਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਕੀਮਾਂ ਤਹਿਤ ਲੋਕਾਂ ਨੂੰ ਆਪਣੇ-ਆਪਣੇ ਖੇਤਰਾਂ ਵਿਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸੜਕ ਮਾਰਗ ਬਣਾਉਣ ਜਾਂ ਚੌੜੇ ਕਰਨ ਲਈ ਕਈ ਵਾਰ ਰੁੱਖਾਂ ਦੀ ਕਟਾਈ ਕਰਨੀ ਪੈਂਦੀ ਹੈ ਪਰ ਸੰਤੁਲਨ ਬਣਾਏ ਰੱਖਣ ਲਈ ਸਰਕਾਰ ਵਲੋਂ ਸੂਬੇ ਵਿਚ ਵੱਖ-ਵੱਖ ਸਥਾਨਾਂ ‘ਤੇ ਵੱਡੇ ਪੱਧਰ ‘ਤੇ ਜ਼ਮੀਨ ਐਕਵਾਇਰ ਕਰ ਕੇ ਜੰਗਲਾਤ ਦਾ ਰਕਬਾ ਵਧਾ ਕੇ ਰੁੱਖ ਲਗਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਹਟ ਕੇ ਸਫੈਦਾ, ਪਾਪੂਲਰ ਅਤੇ ਡੇਕ ਵਰਗੇ ਪੌਦੇ ਲਗਾਉਣ ਲਈ ਸੂਬੇ ਵਿਚ 10 ਤੋਂ 25 ਲੱਖ ਪੌਦਿਆਂ ਦੀ ਮੁਫ਼ਤ ਸਪਲਾਈ ਕੀਤੇ ਜਾਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ।ਸ. ਧਰਮਸੋਤ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਕਿਸੇ ਨੇ ਜੰਗਲਾਤ ਵਿਭਾਗ ਦੀ ਜ਼ਮੀਨ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੈ, ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।