thursday, may 17, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना/राजीव त्रिखा

ਨਿਗਮ ਕਮਿਸ਼ਨਰ ਨੇ ਮਿਊਂਸੀਪਲ ਕਰਮਚਾਰੀ ਦਲ ਨਾਲ ਹੋਈ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਇਹ ਜਿੱਤ ਮੇਰੀ ਕੌਮ ਤੇ ਮੁਲਾਜ਼ਮ ਵਰਗ ਦੀ ਜਿੱਤ ਹੈ: ਵਿਜੈ ਦਾਨਵ

टीम डिजिटल/ ( दैनिक उजाला, लुधियाना) august 17, 2017 09:00 pm
Reported By : राजीव त्रिखा, लुधियाना

ਲੁਧਿਆਣਾ 17 ਅਗਸਤ(त्रिखा):ਪਿਛਲੇ ਲਗਭਗ ਡੇਢ ਮਹੀਨੇ ਤੋਂ ਏ ਟੂ ਜੈਡ ਕੰਪਨੀ ਖਿਲਾਫ਼ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ ਲਈ ਸੰਘਰਸ਼ ਤੇ ਚੱਲ ਰਹੇ ਸਫ਼ਾਈ ਕਰਮਚਾਰੀਆਂ ਦੀਆਂ ਅੱਜ ਨਗਰ ਨਿਗਮ ਜੋਨ ਡੀ ਵਿਖੇ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ। ਮੀਟਿੰਗ ਮਿਉਂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੈ ਦਾਨਵ, ਵਾਈਸ ਚੇਅਰਮੈਨ ਚੌਧਰੀ ਯਸ਼ਪਾਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਉਮ ਪਾਲ ਚਨਾਲਿਆ ਤੋਂ ਇਲਾਵਾ ਯੂਨੀਅਨ ਦੇ ਅਹੁਦੇਦਾਰਾਂ ਹਾਜ਼ਰ ਸਨ। ਇਸ ਮੌਕੇ ਵਿਜੈ ਦਾਨਵ ਵਲੋਂ ਪਿਛਲੇ ਡੇਢ ਮਹੀਨੇ ਤੋਂ ਸੰਘਰਸ਼ ਕਰ ਰਹੇ ਸਫ਼ਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੰਬੰਧੀ ਨਿਗਮ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ ਜਿਸ ਵਿਚ ਸਭ ਤੋਂ ਨਿਗਮ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਜੋ ਨੋ ਵਰਕ ਨੋ ਪੇ ਦਾ ਆਰਡ ਉਨ੍ਹਾਂ ਵਲੋਂ ਜਾਰੀ ਕੀਤਾ ਗਿਆ ਸੀ ਸਭ ਤੋਂ ਪਹਿਲਾ ਉਸਨੂੰ ਵਾਪਸ ਲਿਆ ਜਾਵੇ ਅਤੇ ਏ ਟੂ ਜੈਡ ਕੰਪਨੀ ਤੋਂ ਡੋਰ ਟੂ ਡੋਰ ਕੁਲੈਕਸ਼ਨ ਦਾ ਕੰਮ ਬੰਦ ਕਰਵਾ ਕੇ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਇਹ ਕੰਮ ਕਰਨ ਦਾ ਹੱਕ ਦੁਬਾਰਾ ਦਿੱਤਾ ਜਾਵੇ। ਇਸ ਤੋਂ ਇਲਾਵਾ ਪਿਛਲੀ ਸਰਕਾਰ ਵਲੋਂ ਜੋ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੋਇਆ ਉਸ ਤਹਿਤ ਸਮੂਹ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਮੌਕੇ ਚੌਧਰੀ ਯਸ਼ਪਾਲ ਨੇ ਨਿਗਮ ਕਮਿਸ਼ਨਰ ਨੂੰ ਜਾਣੂੰ ਕਰਵਾਇਆ ਗਿਆ ਕਿ ਏ ਟੂ ਜੈਡ ਕੰਪਨੀ ਸ਼ਹਿਰ ਵਿਚ ਕੂੜਾ ਚੁੱਕਣ ਤੋਂ ਇਲਾਵਾ ਹੋਰ ਬਹੁਤ ਕੁੱਝ ਕੀਤਾ ਜਾਣਾ ਸੀ ਪ੍ਰੰਤੂ ਏ ਟੂ ਜੈਡ ਕੰਪਨੀ ਦਾ ਠੀਕ ਨਹੀਂ ਹੈ ਅਤੇ ਇਸ ਵਿਚ ਕਾਫ਼ੀ ਤੁਰੱਟੀਆਂ ਹਨ ਇਸ ਲਈ ਏ ਟੂ ਜੈਡ ਕੰਪਨੀ ਦੇ ਖਿਲਾਫ਼ ਸਰਵੇ ਕਰਕੇ ਇਨ੍ਹਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੋ ਕੌਂਸਲਰ ਅਤੇ ਅਧਿਕਾਰੀ ਸਫ਼ਾਈ ਕਰਮਚਾਰੀਆਂ ਤੋਂ ਆਪਣੇ ਘਰਾਂ ਦੇ ਨਿੱਜੀ ਕੰਮ ਕਰਵਾਉਂਦੇ ਹਨ ਉਨ੍ਹਾਂ ਕੌਂਸਲਰਾਂ ਅਤੇ ਅਧਿਕਾਰੀਆਂ ਤੇ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਪਿਛਲੇ ਦੋ -ਦੋ ਮਹੀਨਿਆਂ ਤੋਂ ਤਨਖਾਹਾਂ ਰੁੱਕੀਆ ਹੋਈਆ ਹਨ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਮੁਲਾਜ਼ਮਾਂ ਨੂੰ ਦਿੱਤਾ ਜਾਵੇੇ ਅਤੇ ਜਿਸ ਮੁਲਾਜ਼ਮ ਦੀ ਮੌਤ ਹੋ ਜਾਂਦੀ ਹੈ ਉਸਦੇ ਪਰਿਵਾਰ ਨੂੰ ਨਗਰ ਨਿਗਮ ਵਲੋਂ ਅਨੇਕਾ ਐਲੀਗੇਸ਼ਨ ਲਾ ਕੇ ਉਸਨੂੰ ਨੌਕਰੀ ਤੋਂ ਕਿਸੇ ਨਾਲ ਕਿਸੇ ਤਰੀਕੇ ਨਾਲ ਵਾਂਝਾ ਰੱਖਿਆ ਜਾਂਦਾ ਹੈ ਜੋਕਿ ਬਿਲਕੁਲ ਹੀ ਗਲਤ ਹੈ। ਨਿਗਮ ਕਮਿਸ਼ਨਰ ਵਲੋਂ ਯੂਨੀਅਨ ਆਗੂਆਂ ਦੀਆਂ ਮੰਗਾਂ ਸੁਣਨ ਤੋਂ ਬਾਅਦ ਹਰੇਕ ਮੰਗ ਸੰਬੰਧੀ ਜਵਾਬ ਦਿੰਦੇ ਹੋਏ ਕਿ ਲੁਧਿਆਣਾ ਸ਼ਹਿਰ ਵਿਚ ਏ ਟੂ ਜੈਡ ਕੰਪਨੀ ਵਲੋਂ ਡੋਰ ਟੂ ਡੋਰ ਕੂੜਾ ਚੁੱਕਣ ਦੇ ਕੰਮ ਨੂੰ ਬੰਦ ਕੀਤਾ ਜਾਵੇਗਾ ਅਤੇ ਇਹ ਕੰਮ ਸਿਰਫ਼ ਵਾਲਮੀਕਿ ਸਮਾਜ ਦੇ ਲੋਕਾਂ ਵਲੋਂ ਕੀਤਾ ਜਾਵੇਗਾ ਜਦੋਂ ਕਿ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਹੈ ਤਾਂ ਇਸ ਸੰਬੰਧੀ ਸਰਕਾਰ ਤੇ ਪ੍ਰਸਾ਼ਸ਼ਨ ਸਾਰੀ ਸਥਿਤੀ ਤੋਂ ਜਾਣੂੰ ਹੈ ਇਸ ਸੰਬੰਧੀ ਨਿਗਮ ਪ੍ਰਸ਼ਾਸ਼ਨ ਵਲੋਂ ਲੋਕਲ ਬਾਡੀ ਡਾਇਰੈਕਟਰ ਦੇ ਧਿਆਨ ਵਿਚ ਸਭ ਕੁੱਝ ਲਿਆਂਦਾ ਜ ਚੁੱਕਾ ਹੈ ਤੇ ਮੁਲਾਜ਼ਮਾਂ ਦੇ ਪੱਕਾ ਕਰਨ ਸੰਬੰਧੀ ਜਿਥੋਂ ਤੱਕ ਨੋਟੀਫਿਕੇਸ਼ਨ ਦੀ ਗੱਲ ਹੈ ਤਾਂ ਸਰਕਾਰ ਵੀ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਸਾਰਾ ਕੰਮ ਹਾਲੇ ਤੱਕ ਪ੍ਰੋਸੈਸਿੰਗ ਵਿਚ ਹੈ ਤੇ ਜਲਦੀ ਇਸ ਸਾਰੇ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਜਿਥੋਂ ਤੱਕ ਏ ਟੂ ਜੈਡ ਕੰਪਨੀ ਦੇ ਕੰਮ ਵਿਚ ਤਰੁੱਟੀਆਂ ਦੀ ਗੱਲ ਹੈ ਤਾਂ ਇਸ ਸੰਬੰਧੀ ਸਹੀ ਰਿਪੋਰਟ ਹਾਸਿਲ ਕਰਕੇ ਕੰਪਨੀ ਦੀ ਗਲਤੀ ਹੋਣ ਤੇ ਉਸ ਤੇ ਕਾਰਵਾਈ ਵੀ ਕੀਤੀ ਜਾਵੇਗਾ। ਇਸ ਤੋਂ ਨਿਗਮ ਵਲੋਂ ਜਲਦੀ ਹੀ ਮੁਲਾਜ਼ਮਾਂ ਦੀਆਂ ਰੁੱਕੀਆਂ ਤਨਖਾਹਾਂ ਨੂੰ ਜਾਰੀ ਕੀਤਾ ਜਾਵੇਗ ਤੇ ਨਿਗਮ ਵਲੋਂ ਸੀਵਰਮੈਨਾਂ ਅਤੇ ਫਾਇਰਮੈਨਾਂ ਦਾ ਜੀਵਨ ਬੀਮਾ ਅਤੇ ਸਫਾਈ ਕਰਮਚਾਰੀਆਂ ਦਾ ਬੀਮਾ ਸਿਹਤ ਬੀਮਾ ਕਰਵਾਇਆ ਜਾਵੇਗਾ ਅਤੇ ਜਲਦੀ ਹੀ ਜਿਹੜੇ ਮੁਲਾਜ਼ਮਾਂ ਦਾ ਪੀ ਐਫ ਕੱਟਿਆ ਜਾਂਦਾ ਹੈ ਉਨ੍ਹਾਂ ਨੂੰ ਜਲਦੀ ਹੀ ਇਸ ਬਾਰੇ ਪਾਸ ਬੁੱਕ ਵੀ ਜਾਰੀ ਕੀਤੀ ਜਾਵੇਗੀ ਅਤੇ ਸੀਵਰਮੈਨਾਂ ਦਾ ਨਹਾਉਣ ਲਈ ਬਾਥਰੂਮ ਬਣਾਉਣ ਦੇ ਕੰਮ ਦੀ ਵੀ ਜਲਦੀ ਹੀ ਸ਼ੁਰੂਆਤ ਕੀਤੀ ਜਾਵੇਗਾ। ਇਸ ਤੋਂ ਇਲਾਵਾ ਯੂਨੀਅਨ ਦੀਆਂ ਸਮੂਹ ਮੰਗਾਂ ਵੀ ਨਗਰ ਨਿਗਮ ਵਲੋਂ ਮੰਨ ਕੇ ਛੇਤੀ ਹੀ ਇ੍ਨ੍ਹਾਂ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਇਸ ਤੋਂ ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨਿਗਮ ਪ੍ਰਸ਼ਾਸ਼ਨ ਵਲੋਂ ਮੰਨ ਲਈਆ ਗਈਆਂ ਹਨ, ਜਿਸ ਕਰਕੇ ਇਹ ਮੇਰੀ ਕੌਮ ਅਤੇ ਮੁਲਾਜ਼ਮਾਂ ਦੇ ਸੰਘਰਸ਼ ਦੀ ਬਹੁਤ ਵੱਡੀ ਜਿੱਤ ਹੋਈ ਹੈ। ਇਸ ਮੌਕੇ ਉਨ੍ਹਾਂ ਵਿਸ਼ੇਸ਼ ਤੌਰ ਤੇ ਯੂਨੀਅਨ ਦੇ ਵਾਈਸ ਚੇਅਰਮੈਨ ਚੌਧਰੀ ਯਸ਼ਪਾਲ, ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਅਹੁਦੇਦਾਰਾਂ ਤੋਂ ਇਲਾਵਾ ਨਿਗਮ ਪ੍ਰਸ਼ਾਸ਼ਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸ਼ਨ ਵਲੋਂ ਮੰਗਾਂ ਮੰਨੇ ਜਾਣ ਕਾਰਨ ਯੂਨੀਅਨ ਵਲੋਂ ਆਪਣਾ ਸੰਘਰਸ਼ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਸੁਧੀਰ ਡਾਬਾ, ਮਹਿਕ ਸਿੰਘ ਚੌਹਾਨ, ਟੋਨੀ ਗਹਿਲੋਤ,ਅਕਸ਼ੇ ਰਾਜ, ਉਮਪਾਲ ਚਨਾਲਿਆ, ਪਰਵਿੰਦਰ ਪੁਹਾਲ, ਸ਼ਾਮ ਬੋਹਤ, ਸ਼ਾਮ ਲਾਲ, ਮਾਸਟਰ ਸੁਰੇਸ਼, ਬਾਬੂ ਰਾਮ ਚੰਡਾਲ, ਉ. ਪੀਂ ਸਿੱਧੂ, ਸੂਰਜ ਪਾਰਚਾ , ਸੋਹਣ ਵੀਰ ਰਣੀਆ ਤੋਂ ਇਲਾਵਾ ਯੂਨੀਅਨ ਦੇ ਅਹੁਦੇਦਾਰ ਅਤੇ ਨਿਗਮ ਅਧਿਕਾਰੀਆਂ ਹਾਜ਼ਰ ਸਨ।

लुधियाना/राजीव त्रिखा

ਭਾਵਾਧਸ ਆਗੂਆਂ ਵਲੋਂ ਵਿਜੈ ਦਾਨਵ ਦਾ 53 ਵਾਂ ਜਨਮਦਿਨ ਮਨਾਇਆ ਗਿਆ

टीम डिजिटल/ ( दैनिक उजाला, लुधियाना) august 3, 2017 09:00 pm
Reported By : राजीव त्रिखा, लुधियाना

ਲੁਧਿਆਣਾ, 3 ਅਗਸਤ (त्रिखा):ਅੱਜ ਸਥਾਨਕ ਨਗਰ ਨਿਗਮ ਜੋਨ ਏ ਵਿਖੇ ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੇ ਦਫ਼ਤਰ ਵਿਖੇ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਅਤੇ ਚੇਅਰਮੈਨ ਮਿਊਂਸੀਪਲ ਦਲ ਕਰਮਚਾਰੀ ਦਲ ਦਾ ਵਿਜੇ ਦਾਨਵ ਦਾ 53 ਵਾਂ ਜਨਮਦਿਨ ਭਾਵਾਧਸ ਆਗੂਆਂ ਵਲੋਂ ਗਰਮ ਜੋਸ਼ੀ ਨਾਲ ਮਨਾਇਆ ਗਿਆ ਅਤੇ ਦਫ਼ਤਰ ਨੂੰ ਗੁਲਾਬ ਦੇ ਫੁੱਲਾਂ ਅਤੇ ਸਜਾਵਟੀ ਸਮਾਨ ਨਾਲ ਸ਼ਿੰਗਾਰਿਆ ਗਿਆ। ਇਸ ਮੌਕੇ ਭਾਵਾਧਸ ਆਗੂਆਂ ਵਲੋਂ ਬੈਂਡ ਵਾਜਿਆਂ ਨਾਲ, ਘੋੜੀਆਂ ਤੇ ਹਾਥੀਆਂ ਦੇ ਨਾਲ ਸ਼ਾਨਦਾਰ ਤਰੀਕੇ ਨਾਲ ਵਿਜੈ ਦਾਨਵ ਨੂੰ ਦਫ਼ਤਰ ਤੱਕ ਲਿਆਂਦਾ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਵੱਖ ਵੱਖ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਆਗੂਆਂ ਵਲੋਂ ਵਿਜੈ ਦਾਨਵ ਨੂੰ ਉਨ•ਾਂ ਦੇ ਦਫ਼ਤਰ ਪਹੁੰਚ ਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰਤੋਮ ਲਛਮਣ ਦਾਵ੍ਰਿੜ ਅਤੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਵਲੋਂ ਵਿਜੇ ਦਾਨਵ ਨੂੰ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਵਧਾਈ ਦਿੱਤੀ। ਇਸ ਮੌਕੇ ਵਿਜੇ ਦਾਨਵ ਤੋਂ ਕੇਕ ਕੱਟਿਆ ਗਿਆ ਤੇ ਸਮੂਹ ਭਾਵਾਧਸ ਆਗੂਆਂ ਵਲੋਂ ਉਹਨਾਂ ਨੂੰ ਵਧਾਈ ਦਿੰਦੇ ਹੋਏ ਜਨਮਦਿਨ ਲਈ ਮੁਬਾਰਕਬਾਦ ਦਿੱਤੀ।ਇਸ ਮੌਕੇ ਵਿਜੈ ਦਾਨਵ ਨੇ ਆਪਣੇ ਜਨਮਦਿਨ ਤੇ ਸੰਕਲਪ ਲਿਆ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਵਾ ਕੇ ਹੀ ਦਮ ਲੈਣਗੇ। ਉਨ•ਾਂ ਕਿਹਾ ਕਿ ਉਹ ਮੁਲਾਜ਼ਮਾਂ ਦੇ ਹੱਕਾਂ ਨਾਲ ਕਿਸੇ ਵੀ ਤਰ•ਾਂ ਦਾ ਸਮਝੌਤਾ ਨਹੀਂ ਕਰਨਗੇ ਅਤੇ ਜੋ ਸੰਘਰਸ਼ ਉਨ•ਾਂ ਨੇ ਮੁਲਾਜ਼ਮਾਂ ਦੇ ਹਿੱਤਾਂ ਲਈ ਵੱਢਿਆ ਹੈ ਉਹ ਉਸਨੂੰ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤੇਜ਼ ਕਰਨਗੇ । ਇਸ ਮੌਕੇ ਮੋਹਨਵੀਰ ਚੌਹਾਨ, ਰਜਿੰਦਰ ਹੰਸ, ਅਸ਼ੋਕ ਦੈਤਯਾ, ਰਿਸ਼ੀ ਜੈਨ, ਅਕਸ਼ੇ ਰਾਜ, ਰਾਜੇਸ਼ ਦੈਤਯਾ, ਕਨੌਜ ਦਾਨਵ, ਬੀ.ਕੇ. ਟਾਂਕ, ਬਾਬੂ ਰਾਮ ਚੰਡਾਲ, ਲੱਕੀ ਨਾਹਰ, ਪੱਪਾ ਬੱਤਰਾ, ਅਤੁਲ ਗਿੱਲ, ਵਿਪਨ ਕਲਿਆਣ, ਰਜਿੰਦਰ ਮੂਲਨਿਵਾਸੀ, ਮੁਕੇਸ਼ ਵਰਮਾ, ਰਾਜ ਰਾਣੀ, ਰੋਬਿਨ ਅਟਵਾਲ, ਸੁਨੀਲ ਹੰਸ, ਤੋਂ ਇਲਾਵਾ ਵੱਡੀ ਗਿਣਤੀ ਭਾਵਾਧਸ ਆਗੂ ਹਾਜਰ ਸਨ।

लुधियाना

वार्ड 40 के लोग पार्षद जसबीर सिंह जस्सा के हक़ में पहुँचे कमिशनर दफ्तर कहा ये साफ छवि वाले इंसान है

टीम डिजिटल/ ( दैनिक उजाला, लुधियाना) |july 17, 2017 01:00 pm
Reported By : राजीव त्रिखा, लुधियाना

लुधियाना(त्रिखा)सोमवार सुबह 11 बजे वार्ड 40 के लोग काफी मात्रा में पार्षद जसबीर जस्सा के हक में पुलिस कमिशनर दफ्तर पहुँच गए लोगो का कहना था कि जसबीर जस्सा एक अच्छी छवि वाले इंसान है इन पर नाजायज पर्चे डाले है जसबीर जस्सा ने पुलिस कमिशनर आर ऐन ढोके को पत्र दिया ताकि उनकी इन्क्वारी लगवाई जाए जिस वक्त लड़ाई हुई थी उनका लड़का घर था इस पर कमिशनर आर ऐन ढोके ने आई पी एस अफसर संजीव गर्ग को केस की जांच करने के लिए कहा है बाहर लोगो की भीड़ लगी हुई थी लोग कह रहे थे उन्हें कमिशनर से मिलना है जिस पर जसबीर जस्सा ने लोगो को समझाया के उनकी कमिश्नर से बात हो गयी है वो उनके साथ पूरा इंसाफ करेगे वहाँ मीडिया को लोगो ने बताया कि जसबीरजस्सा एक साफ छवि वाले इंसान है जो हर वक़्त लोगो की सेवा में दिन रात खड़े रहते है नगर निगम के चुनावों से पहले कुछ शरारती लोग इनकी छवि खराब करना चाहते है लोगो ने कहा वार्ड 40 उनके साथ हर वक़्त खड़ा है ऐसे सच्चे इंसान के साथ हम गलत नही होने देंगे पुलिस कमिश्नर आर एन ढोके ने कहा इस मे किसी राजनीतिक पार्टी या लीडर का दख़ल नही है पुलिस अपने तरीके से इस केस की जांच करेगी सिमरन ने पत्रकारो को बताया कि जिन लोगो ने पर्चो में उनका नाम डलवाया है वे खुद जुए के अड़े चलाते है पहले पुलिस उन पर नकेल डालें उनके साथ समूह वार्ड 40 के लोग मौजूद थे

लुधियाना

डॉ श्याम प्रसाद मुखर्जी का पुण्य तिथि का समारोह

टीम डिजिटल/ ( दैनिक उजाला, लुधियाना) |june 25, 2017 07:30 am
Reported By : राजीव त्रिखा, लुधियाना

लुधियाना(भरत)आज सिविल लाईन सिथित गुरु नानक पूरा मंडल भाजपा के कार्यालय में डॉ श्याम प्रसाद मुखर्जी का पुण्यतिथि मनाया गया जिस में सभी कार्यकर्ता ने मिल के श्रदांजलि दी जिस में परवीन बांसल और राजू बेरी ने उनकी जीवनी और देश के प्रति सेवा और कुर्बानियो के बारे में अवगित कराया इस मे अवतार कृष्ण तरी,राजिंदर हंस,हरीश सांगड,सुमन वर्मा,राजेश भनोट,रमेश,गौरव कालिया,विक्रांत,सतीश,राजन,जिम्मी,योगेश,सतीश,शंकर,काली घई, भूषण,अशोक जिंदल,रिंकू,विशाल बग्गा,आदि उपस्थ्ति थे

लुधियाना

लुधियाना के शिवपुरी स्थित एक कपड़ा बनाने वाली फैक्ट्री में लगी भयंकर आग

टीम डिजिटल/ ( दैनिक उजाला, लुधियाना) |may 30, 2017 03:30 am
Reported By : राजीव त्रिखा, लुधियाना

लुधियाना(त्रिखा)लुधियाना के शिवपुरी स्थित एक कपड़ा बनाने वाली फैक्ट्री में आज साढ़े 11 बजे के करीब अचानक भीषण आग लग गई। आग इतनी भयानक थी की फैक्ट्री के अन्दर स्टॉक करके रखा हुआ सारा माल जल कर राख हो गया। दमकल की करीब 8 गाड़ियाँ आग पर काबू पाने की लगातार कोशिश में लगी हुई हैं। मगर आग पर अभी तक आग पर पूरी तरह से काबू नहीं पाया जा सका है।फैक्ट्री के अन्दर व बाहर धुआं ही धुआं फैला हुआ है। कपड़ो में आग लगी होने के कारण दमकल कर्मियों को आग पर काबू पाने के लिए कड़ी मुशक्कत का सामना करना पड़ रहा है। इस आग में किसी भी किसम का कोई जानी नुकसान तो नहीं हुआ है मगर इस आग में लाखों रूपये की कीमत का स्टॉक करके रखा हुआ सारा माल जलकर राख हो गया है। आग के पीछे लगी कारणो का अभी तक पता नहीं चल सका है।

लुधियाना

आज समराला चौक इंटुक कांग्रेस डॉ प्रदीप अग्रवाल जिला प्रधान के ऑफिस में श्री राजीव गांधी जी को श्रदांजलि दी गयी

टीम डिजिटल/ ( दैनिक उजाला, लुधियाना) |may 21, 2017 08:30 am
Reported By : राजीव त्रिखा, लुधियाना

लुधियाना (त्रिखा)आज समराला चौक इंटुक कांग्रेस डॉ प्रदीप अग्रवाल जिला प्रधान के ऑफिस में श्री राजीव गांधी जी को श्रदांजलि दी गयी डॉ अग्रवाल ने कहा कि राजीव गांधी विश्व के सबसे बड़े लोकतन्त्र भारत के एकमात्र ऐसे युवा प्रधानमन्त्री थे, जिनकी उदार सोच, स्वप्नदर्शी व्यापक दृष्टि ने भारतवर्ष को एक नयी ऊर्जा और एक नयी शक्ति दी कि देश को विश्व के अन्य उन्नत राष्ट्रों की श्रेणी में लाकर खड़ा कर देने वाले सबसे कम उम्र के वे ऐसे प्रधानमन्त्री थे, जिन्होंने इक्कीसवीं सदी का स्वप्न देते हुए भारत को वैज्ञानिक दिशा दी अनीता शर्मा महिला प्रदेश् प्रधान इंटुक ने कहा कि आज भी श्री राजीव गांधी हम में हैं इंटुक टीम ने श्रद्जली दी जोगिन्दर सिंह टाइगर उप प्रधान स्टेट इंटुक,स्टेट जनरल सेक्टरी फिरोज मास्टर,शिव चरण थापर कोर मेंबर इंटुक विकास गुप्ता राजीव शर्मा अशोक बंसल ,रविंदर कौर थापर,, विशाल पराशर संजीव जोल्ली,बिंदी गिल, अशवनी शर्मा,इंटुक मेंबर थे !

चंडीगढ़

फांसी से डर गए निर्भया के कातिल, करनी पड़ी काउंसिलिंग

टीम डिजिटल/ ( दैनिक उजाला, चंडीगढ़) |may 7, 2017 02:30 pm
Reported By : राजीव त्रिखा, चंडीगढ़

नई दिल्ली (राजीवत्रिखा) सुप्रीम कोर्ट ने जब से निर्भया गैंगरेप के चारों दोषियों को फांसी की सजा बरकरार रखी तब से कातिलों की निगरानी कड़ी कर दी गई है। दोषियों के ऊपर लगाई गई टू लेयर मॉनिटरिंग को थ्री लेयर करने के साथ-साथ चारों दोषियों पर तमिलनाडु स्पेशल पुलिस के जवान तैनात कर दिए गए हैं। मीडिया रिपोट्र्स की मानें तो जब चारों दोषियों को सुप्रीम कोर्ट के फैसले के बारे में पता चला, वह बेचैन हो गए। चारों बिल्कुल खामोश हो गए और इनकी चुप्पी को देखते हुए जेल प्रशासन ने तीन सीनियर डॉक्टरों की मदद से उनकी काउंसिलिंग करवाई। बताते चलें कि चारों की फांसी की सजा बरकरार रखे जाने के फैसले से जेल के दूसरे कैदी खुश थे। दोषियों की मनोदशा को देखते हुए तिहाड़ प्रशासन ने इन पर निगेहबानी का पहरा कड़ा कर दिया। अधिकारियों के अनुसार, निगरानी बढ़ाए जाने के दो कारण हैं। एक कारण ये कि फांसी की सजा मिलने के बाद दोषी खुदकुशी की कोशिश न करें। दूसरा, ये कहीं जेल से न भाग जाएं।

चंडीगढ़

ਪੰਜਾਬ ਦੇ 10 ਐਨ.ਆਰ.ਆਈ. ਵਿੰਗ ਅਫਸਰਾਂ ਦੇ ਤਬਾਦਲੇ,

टीम डिजिटल/ ( दैनिक उजाला, चंडीगढ़) |april 26, 2017 05:30 pm
Reported By : राजीव त्रिखा, चंडीगढ़

चंडीगढ़(राजीवत्रिखा) ਪੰਜਾਬ ਸਰਕਾਰ ਵੱਲੋਂ ਸੂਬੇ ਦੇ 10 ਐਨ.ਆਰ.ਆਈ. ਵਿੰਗ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਦੇ ਨਾਮ ਹੇਠਾਂ ਲਿਖੇ ਹਨ :-