sat , october 14, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
ਰਾਜੀਵ ਤ੍ਰਿਖਾ/

ਭਾਵਾਧਸ ਦੇ ਰਾਸ਼ਟ੍ਰੀਯ ਨਿਰਦੇਸ਼ਕ ਵੀਰੋਤਮ ਲਛਮਣ ਦ੍ਰਾਵਿੜ ਹੋਏ ਪੰਚ ਤੱਤ ਵਿੱਚ ਵਿਲੀਨ

ਟੀਮ ਡਿਜਿਟਲ ਦੈਨਿਕ ਉਜਾਲਾ ਲੁਧਿਆਣਾ : november 21, 2017 09:30 pm
Reported By :ਰਾਜੀਵ ਤ੍ਰਿਖਾ

ਲੁਧਿਆਣਾ 21 ਨਵੰਬਰ (ਰਾਜੀਵ ਤ੍ਰਿਖਾ ) ਸੁਫੀਆ ਚੋ'ਕ ਮੁਸਤਾਖ ਗੰਜ ਗੋਲਾ ਪਲਾਸਟਿਕ ਦੀ ਫੈਕਟਰੀ ਵਿੱਚ ਹੋਏ ਹਾਦਸੇ ਦੋਰਾਨ ਭਾਵਾਧਸ ਦੇ ਰਾਸ਼ਟ੍ਰੀਯ ਨਿਰਦੇਸ਼ਕ ਲਛਮਣ ਦ੍ਰਾਵਿੜ ਪ੍ਰਧਾਨ ਨਗਰ ਨਿਗਮ ਕਰਮਚਾਰੀ ਦੱਲ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਸਾਰਾ ਲੁਧਿਆਣਾ ਹੀ ਗਮ ਦੇ ਸਮੁੰਦਰ ਵਿੱਚ ਗਮਹੀਨ ਹੋ ਗਿਆ ਉੱਥੇ ਹੀ ਪਰਿਵਾਰਿਕ ਮੈ'ਬਰਾਂ ਨੂੰ ਇਸ ਬੇਵਕਤੀ ਮੌਤ ਨਾਲ ਗਹਿਰਾ ਸਦਮਾ ਲੱਗਦਿਆਂ ਹੀ ਸੰਭਾਲਣਾ ਬਹੁਤ ਹੀ ਮੁਸ਼ਕਲ ਜਾਪ ਰਿਹਾ ਸੀ । ਹਰੇਕ ਨਮ ਅੱਖ ਹੰਜੂਆਂ ਨਾਲ ਭਿੱਜੀ ਹੋਈ ਇਸ ਗਰੀਬਾਂ ਦੇ ਮਸੀਹੇ ਨੂੰ ਅੰਤਿਮ ਵਿਦਾਇਗੀ ਦੇਣ ਸੁਭਾਸ਼ ਨਗਰ, ਘੜਾਭੰਨ ਮਾਰਕੀਟ, ਦਰੇਸੀ ਗਰਾਉਡ ਵਿਖੇ ਪਹੁੰਚੀ ਹੋਈ ਸੀ । ਜਿੱਥੇ ਪ੍ਰਭੂ ਰਿਸ਼ੀ ਨਾਥ ਜੀ ਰਤਨਾਕਰ ਜੀ ਮਹਾਰਾਜ ਨੇ ਇਸ ਵਿਛੜੀ ਹੋਈ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ ਉੱਥੇ ਹੀ ਧਾਰਮਿਕ, ਰਾਜਨੀਤਿਕ, ਸਮਾਜਸੇਵੀ, ਵਪਾਰੀ ਵਰਗ, ਸਿੰਘ ਸਭਾਵਾਂ ਦੇ ਆਗੂ ਤੋ ਇਲਾਵਾ ਪੂਰੇ ਪੰਜਾਬ ਦੇ ਵਿੱਚੋ' ਅਫ਼ਸਰ ਸਾਹਿਬਾਨ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਪਹੁੰਚੇ ਹੋਏ ਸਨ । ਜਿਨਾਂ• ਦੇ ਵਿੱਚ ਵਿਧਾਇਕ ਰਾਜ ਕੁਮਾਰ ਵੇਰਕਾ, ਸਾਬਕਾ ਕੇ'ਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ, ਲੋਕ ਸਭਾ ਮੈ'ਬਰ ਪਾਰਲੀਮੈ'ਟ ਰਵਨੀਤ ਸਿੰਘ ਬਿੱਟੂ, ਸਾਬਕਾ ਕੈਬਨੇਟ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਢਿੱਲੋ, ਸ੍ਰੋਮਣੀ ਅਕਾਲੀ ਦੱਲ ਦੇ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਰਕੇਸ਼ ਪਾਂਡੇ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਸੰਜੈ ਤਲਵਾੜ, ਸਿੱਧ ਪੀਠ ਬਾਲਾ ਮੰਦਿਰ ਦੇ ਪ੍ਰਧਾਨ ਅਸ਼ੋਕ ਜੈਨ, ਸੁਆਮੀ ਚੰਦਰਪਾਲ ਅਨਰਿਆ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋ ਜਿਲਾ• ਪ੍ਰਧਾਨ ਅਕਾਲੀ ਜੱਥਾ ਲੁਧਿਆਣਾ ਸ਼ਹਿਰੀ, ਤਰਸੇਮ ਸਿੰਘ ਭਿੰਡਰ ਪ੍ਰਧਾਨ ਯੂਥ ਅਕਾਲੀ ਦੱਲ ਮਾਲਵਾ ਜੋਨ-3, ਰਵਿੰਦਰ ਅਰੋੜਾ ਜਿਲਾ• ਪ੍ਰਧਾਨ ਭਾਜਪਾ ਲੁਧਿਆਣਾ ਸ਼ਹਿਰੀ, ਚੇਅਰਮੈਨ ਰਾਜ ਕੁਮਾਰ ਅਤਿਕਾਏ, ਰਜੀਵ ਟੰਡਨ ਪ੍ਰਧਾਨ ਸ਼ਿਵ ਸੈਨਾ ਪੰਜਾਬ, ਰਮਨਜੀਤ ਲਾਲੀ ਸਮਾਜਸੇਵੀ ਆਗੂ, ਲੀਨਾ ਟਪਾਰੀਆ ਪ੍ਰਧਾਨ ਜਿਲਾ• ਮਹਿਲਾ ਕਾਂਗਰਸ, ਗੁਰਪ੍ਰੀਤ ਸਿੰਘ ਗੋਗੀ ਪ੍ਰਧਾਨ ਜਿਲਾ• ਕਾਂਗਰਸ ਕਮੇਟੀ, ਰਾਜੀਵ ਰਾਜਾ, ਬਿੱਟੂ ਗੁੰਬਰ ਪ੍ਰਧਾਨ ਸ਼ਿਵ ਵੈਲਫੇਅਰ ਸੋਸਾਇਟੀ, ਕੁਲਵੰਤ ਸਿੰਘ ਸਿੱਧੂ ਇੰਚਾਰਜ ਹਲਕਾ ਆਤਮ ਨਗਰ ਕਾਂਗਰਸ ਪਾਰਟੀ, ਅਨਿਲ ਸਰੀਨ, ਪਰਵੀਨ ਬਾਂਸਲ ਸਾਬਕਾ ਜਿਲਾ• ਪ੍ਰਧਾਨ ਭਾਜਪਾ, ਬਲਵਿੰਦਰ ਸਿੰਘ ਸੰਧੂ ਜਿਲਾ• ਪ੍ਰਧਾਨ ਸ੍ਰੋਮਣੀ ਅਕਾਲੀ ਦੱਲ ਐਸ ਸੀ ਵਿੰਗ, ਸੰਜੀਵ ਕਪੂਰ ਮੀਤ ਪ੍ਰਧਾਨ ਭਾਜਪਾ ਪੰਜਾਬ, ਗੁਰਪ੍ਰੀਤ ਸਿੰਘ ਬੱਬਲ ਪ੍ਰਧਾਨ ਯੂਥ ਅਕਾਲੀ ਦੱਲ ਲੁਧਿਆਣਾ ਸ਼ਹਿਰੀ-1, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦੱਲ ਲੁਧਿਆਣਾ ਸ਼ਹਿਰੀ-2, ਬਲਜੀਤ ਛਤਵਾਲ ਪ੍ਰਧਾਨ ਯੂਥ ਅਕਾਲੀ ਦੱਲ ਲੁਧਿਆਣਾ ਸ਼ਹਿਰੀ-3, ਪਰਮਜੀਤ ਸਿੰਘ ਖਾਲਸਾ ਪ੍ਰਧਾਨ ਸਿੱਖ ਸਟੂਡੈ'ਟ ਫੈਡਰੇਸ਼ਨ, ਤਨਵੀਰ ਸਿੰਘ ਧਾਲੀਵਾਲ ਮੁੱਖ ਬੁਲਾਰਾ ਯੂਥ ਅਕਾਲੀ ਦੱਲ, ਬਲਕਾਰ ਸਿੰਘ ਕੌਸਲਰ, ਜਸਵਿੰਦਰ, ਜਸਵਿੰਦਰ ਸਿੰਘ ਭੋਲਾ ਕੌਸਲਰ, ਹਰਭਜਨ ਸਿੰਘ ਡੰਗ ਕੌਸਲਰ, ਪਰਮਿੰਦਰ ਮੈਹਤਾ ਕੌਸਲਰ, ਮਨਪ੍ਰੀਤ ਸਿੰਘ ਬੰਟੀ ਯੂਥ ਆਗੂ, ਨੀਰਜ ਵਰਮਾ ਭਾਜਪਾ ਆਗੂ, ਸੁੱਖਦੇਵ ਸਿੰਘ ਗਿੱਲ ਕੌਸਲਰ, ਨੇਕ ਸਿੰਘ ਖਾਲਸਾ ਜਿਲਾ• ਜੱਥੇਦਾਰ ਸੇਖੇਵਾਲ, ਰਕੇਸ਼ ਪ੍ਰਾਸ਼ਰ ਕੌਸਲਰ, ਹਰਪ੍ਰੀਤ ਸਿੰਘ ਬੇਦੀ ਕੌਸਲਰ, ਵਿਪਨ ਜਿੰਦਲ, ਬੀਬੀ ਸੁਰਜੀਤ ਕੋਰ ਭਾਟੀਆ ਕੌਸਲਰ, ਅਸ਼ਵਨੀ ਸਹੋਤਾ ਰਾਸ਼ਟ੍ਰੀਯ ਨਿਰਦੇਸ਼ਕ ਭਾਵਾਧਸ, ਨਰੇਸ਼ ਧੀਗਾਨ ਰਾਸ਼ਟ੍ਰੀਯ ਮੁੱਖ ਸੰਚਾਲਕ ਭਾਵਾਧਸ, ਰਜਿੰਦਰ ਭਾਟੀਆ ਸਾਬਕਾ ਕੌਸਲਰ, ਗਾਇਕ ਅਕਸ਼ੈ ਰਾਜ, ਪੱਪਾ ਬੱਤਰਾ, ਸੇਵਾ ਸਿੰਘ ਭੱਟੀ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ, ਬੋਬੀ ਜਿੰਦਲ, ਗੁਰਦੇਵ ਦੇਬੀ ਸ਼ਰਮਾ ਕੈਸ਼ੀਅਰ ਭਾਜਪਾ, ਪਰਮਜੀਤ ਸਿੰਘ ਪੰਮਾ ਵਾਰਡ ਨੰ 8, ਸੋਹਣ ਸਿੰਘ ਗੋਗਾ ਸਾਬਕਾ ਕੌਸਲਰ, ਸਤਿੰਦਰ ਪਾਲ ਸਿੰਘ ਬਬਲੂ, ਨਰਿੰਦਰ ਕੋਰ ਲਾਂਬਾ, ਵੀਨਾ ਜੈਰੱਥ, ਅਮਨ ਮੌਗੀਆਂ, ਸ਼ਾਲੂ ਰਾਣੀ, ਸਤੀਸ਼ ਜੈਨ, ਗੁਮਜੈ ਸਿੰਘ ਅਫ਼ਸਰ ਜਲੰਧਰ ਨਗਰ ਨਿਗਮ, ਜੀਵਨ ਧਵਨ ਮੈ'ਬਰ ਪੀ ਏ ਸੀ, ਬਾਬਾ ਰਜਿੰਦਰ ਕੁਮਾਰ, ਆਰ ਡੀ ਸ਼ਰਮਾ ਸਾਬਕਾ ਡਿਪਟੀ ਮੇਅਰ, ਲਾਲਾ ਸੁਰਿੰਦਰ ਅਟਵਾਲ, ਵਰਿੰਦਰ ਸਹਿਗਲ ਕੌਸਲਰ, ਕੁਲਦੀਪ ਸਿੰਘ ਖਾਲਸਾ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ ਐਸ ਸੀ ਵਿੰਗ, ਰਵੀ ਬਾਲੀ, ਰਜੀਵ ਕਤਨਾ ਸਾਬਕਾ ਜਿਲਾ• ਪ੍ਰਧਾਨ ਭਾਜਪਾ, ਗੁਰਬਖਸ਼ ਸਿੰਘ ਬਿੱਲਾ, ਪ੍ਰਾਣਨਾਥ ਭਾਟੀਆ ਸਾਬਕਾ ਕੌਸਲਰ, ਦਵਿੰਦਰ ਸਿੰਘ ਲੱਕੀ ਸਾਬਕਾ ਸਰਪੰਚ, ਜਸਪਾਲ ਸਿੰਘ ਬੰਟੀ ਪ੍ਰਧਾਨ ਕਿਤਾਬ ਬਜਾਰ ਐਸੋਸੀਏਸ਼ਨ, ਦਰਸ਼ਨ ਲਾਲ ਲੱਡੂ, ਡੀ ਪੀ ਖੋਸਲਾ ਭਾਜਪਾ ਆਗੂ, ਰਾਮ ਪਾਲ ਧੀਗਾਨ, ਨਰਿੰਦਰ ਕੁਮਾਰ ਸ਼ਰਮਾ ਕਾਲਾ ਕੌਸਲਰ, ਸਰਬਜੀਤ ਸਿੰਘ ਕਾਕਾ ਕੌਸਲਰ, ਅਨੂਪ ਘਈ ਸਮਾਜਸੇਵੀ ਆਗੂ, ਜਤਿੰਦਰ ਸਿੰਘ ਗਲਹੋਤਰਾ, ਦਵਿੰਦਰ ਸਿੰਘ ਘੁੰਮਣ, ਮਨਪ੍ਰੀਤ ਸਿੰਘ ਮੰਨਾ, ਕੁਲਦੀਪ ਜੰਡਾ ਸਾਬਕਾ ਕੌਸਲਰ, ਗੋਲਡੀ ਸਭਰਵਾਲ ਭਾਜਪਾ ਆਗੂ, ਮਿਉਸੀਪਲ ਕਰਮਚਾਰੀ ਦੱਲ ਦੇ ਆਗੂ: ਵਿਮਨ ਭੱਟੀ ਸੈਨੇਟਰੀ ਇੰਸਪੈਕਟਰ, ਦੇਵਰਾਜ ਅਸੁਰ ਸੈਨੇਟਰੀ ਇੰਸਪੈਕਟਰ, ਸ਼ਮਸ਼ੇਰ ਸਿੰਘ, ਬੰਟੂ ਸਿੰਘ, ਸੁਰੇਸ਼ ਘਈ, ਕਾਲਾ ਸਹੋਤਾ, ਨੇਤਾ ਸਿੰਘ ਸੋ'ਦੀ, ਮੋਹਨਵੀਰ ਚੋਹਾਨ, ਅਮੀਰ ਸਿੰਘ ਬਾਜਵਾ, ਰਵੀ ਡੋਗਰਾ, ਗੁਰਮੇਲ ਸਿੰਘ, ਨਰਿੰਦਰ ਪਾਲ ਸਿੰਘ, ਦਰਸ਼ਨ ਸਿੰਘ, ਦੀਪਕ ਸੂਦ, ਸਰਬਜੀਤ ਸਿੰਘ, ਰਵੀ ਸ਼ਰਮਾ, ਪਵਨ ਸੋਨੀ, ਰਾਜੀਵ ਸੁਪਰਡੈ'ਟ, ਹਰਜੀਤ ਸਿੰਘ, ਬਬਲੀ ਸ਼ਰਮਾ, ਜਗਜੀਤ ਸਿੰਘ, ਨੀਸ਼ੂ ਘਈ, ਵਿਜੈ ਦਾਨਵ ਸਾਬਕਾ ਚੇਅਰਮੈਨ ਦਲਿਤ ਵਿਕਾਸ ਬੋਰਡ, ਚੋਧਰੀ ਯਸ਼ਪਾਲ ਭਾਵਾਧਸ ਆਗੂ, ਕਨੋਜ ਦਾਨਵ, ਗਗਨਦੀਪ ਸਿੰਘ ਮਨੀ, ਸ਼ੇਖਰ, ਦੀਪਕ ਹੰਸ, ਸੰਜੀਵ ਹੰਸ, ਸੁੱਖਵਿੰਦਰ ਮੈਹਰਾ, ਸੁਰਿੰਦਰ ਸਹੋਤਾ, ਰਹਿਤ ਸਹੋਤਾ, ਰਾਜੇਸ਼ ਦੈਤਯਾ, ਸੰਜੀਵ ਖੰਡੂ, ਧਰਮ ਸਿੰਘ ਬਾਜਵਾ, ਕੁਲਦੀਪ ਸਿੰਘ ਬਾਜਵਾ, ਰਾਜ ਕੁਮਾਰ ਲਾਲਾ, ਕਮਲਪ੍ਰੀਤ ਸਿੰਘ ਬਰਾੜ ਸਮਾਜਸੇਵੀ ਆਗੂ ਤੋ ਇਲਾਵਾ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਮਿੱਤਰ ਅਤੇ ਸਾਕ ਸਬੰਧੀ ਮੋਜੂਦ ਸਨ । ਪਰਿਵਾਰ ਵੱਲੋ' ਜਾਣਕਾਰੀ ਦਿੱਤੀ ਗਈ ਹੈ ਕਿ ਲਛਮਣ ਦ੍ਰਾਵਿੜ ਜੀ ਦਾ ਅਗੀਠਾ ਸੰਭਾਲਣ ਦੀ ਰਸਮ ਮਿਤੀ 22-11-2017 ਸਮਾਂ ਘਰ ਤੋ ਚੱਲਣਾ ਦਾ 8 ਵਜੇ ਸਵੇਰੇ ਅਤੇ ਸ਼ਮਸ਼ਾਨ ਘਾਟ ਦਾ ਸਮਾਂ 8:30 ਵਜੇ ਸਵੇਰੇ ਹੈ,