thursday, august 10, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना राजीव त्रिखा

ਨਗਰ ਨਿਗਮ ਕਰਮਚਾਰੀ ਯੂਨੀਅਨ ਵਲੋਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਨਿਗਮ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

टीम डिजिटल/ ( दैनिक उजाला,लुधियाना) august 10, 2017 07:30 pm
Reported By : राजीव त्रिखा, लुधियाना

ਲੁਧਿਆਣਾ 10 ਅਗਸਤ (त्रिखा):ਨਗਰ ਨਿਗਮ ਕਰਮਚਾਰੀ ਯੂਨੀਅਨ ਦਾ ਇਕ ਵਫ਼ਦ ਯੂਨੀਅਨ ਦੇ ਚੇਅਰਮੈਨ ਨਰੇਸ਼ ਧੀਂਗਾਨ ਦੀ ਅਗਵਾਈ ਵਿਚ ਨਗਰ ਨਿਗਮ ਕਮਿਸ਼ਨਰ ਜਸਕਿਰਨ ਸਿੰਘ ਨੂੰ ਉਨ•ਾਂ ਦੀ ਰਿਹਾਇਸ਼ ਤੇ ਮਿਲਿਆ। ਇਸ ਮੌਕੇ ਕਰਮਚਾਰੀ ਯੂਨੀਅਨ ਵਲੋਂ ਇਕ ਮੰਗ ਪੱਤਰ ਵੀ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਵਿੱਚ ਉਹਨਾਂ ਮੰਗ ਕੀਤੀ ਕਿ ਨਗਰ ਨਿਗਮ ਵਿੱਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਸਫ਼ਾਈ ਕਰਮਚਾਰੀਆਂ, ਸੀਵਰਮੈਨਾਂ ਨੂੰ ਪੱਕਾ ਕੀਤਾ ਜਾਵੇ, ਦਰਜਾ ਚਾਰ ਮੁਲਾਜ਼ਮ ਦੀ ਮੌਤ ਨਾਲ ਸਬੰਧਤ ਮਾਮਲੇ ਵਿੱਚ ਬਿਨ•ਾਂ ਸ਼ਰਤ ਤੋਂ ਉਸਦੇ ਵਾਰਸ ਨੂੰ ਨੌਕਰੀ ਦਿੱਤੀ ਜਾਵੇ, ਈ.ਪੀ.ਐਫ਼ ਜਮ•ਾਂ ਕਰਨ ਸਬੰਧੀ ਰਸੀਦਾਂ ਦਿੱਤੀਆਂ ਜਾਣ। ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ 4-9-14 ਦ ਪੰਜਾਬ ਸਰਕਾਰ ਵੱਲੋਂ ਆਡਰ ਹੋ ਚੁੱਕੇ ਹਨ। ਉਸ ਨੂੰ ਨਗਰ ਨਿਗਮ ਵਿੱਚ ਲਾਗੂ ਕੀਤਾ ਜਾਵੇ,ਪੱਕੇ ਮੁਲਾਜ਼ਮਾਂ ਨੂੰ ਵਰਦੀ ਦਿੱਤੀ ਜਾਵੇ, 70% ਵਿੱਚ ਕੰਮ ਕਰਨ ਵਾਲੀ ਨੀਤੀ ਖ਼ਤਮ ਕਰਨ ਮੁਲਾਜ਼ਮਾਂ ਨੂੰ ਡੀ.ਸੀ ਰੇਟ 'ਤੇ ਪੱਕਾ ਕੀਤਾ ਜਾਵੇ। ਇਸ ਮੌਕੇ ਉਹਨਾਂ ਵਿਸ਼ੇਸ਼ ਰੂਪ ਵਿੱਚ ਕਿਹਾ ਕਿ ਸਫ਼ਾਈ ਕਰਮਚਾਰੀਆਂ ਤੇ ਸੀਵਰਮੈਨਾਂ ਦੇ ਈ.ਐਸ.ਆਈ/ਮੈਡੀਕਲ ਕਾਰਡ ਬਣਾਏ ਜਾਣ ਤੇ ਮੁਲਾਜ਼ਮਾਂ ਨੂੰ ਸ਼ਨੀਵਾਰ ਦੀ ਛੁੱਟੀ ਵੀ ਦਿੱਤੀ ਜਾਵੇ। ਇਸ ਮੌਕੇ ਉਨ•ਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਵਿਧਾਇਕ ਭਾਰਤ ਭੂਸ਼ਨ ਆਸ਼ੂ ਦੀ ਅਗਵਾਈ ਵਿਚ ਜਲਦੀ ਹੀ ਯੂਨੀਅਨ ਦਾ ਇਕ ਵਫ਼ਦ ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰਮਿਲ ਕੇ ਮੁਲਾਜ਼ਮਾਂਦੀਆਂ ਸਮੱਸਿਆਵਾਂ ਦੱਸੇਗਾ। ਇਸ ਮੌਕੇ ਰਾਕੇਸ਼ ਚਨਾਲੀਆ, ਅਜੈ ਚੌਹਾਨ, ਰਾਜ ਕੁਮਾਰ ਸਾਥੀ, ਸੁਭਾਸ਼ ਸੋਦੇ, , ਸੋਨੂੰ ਫੁੱਲਾਵਾਲ, ਸੁਰੇਸ਼ ਸ਼ੈਲੀ, ਬਿੱਟੂ ਡੁਲਗੱਚ, ਰਾਜ ਕੁਮਾਰ ਬਾਵਾਆਰ.ਡੀ. ਗਹਿਲੋਤ, ਰਵੀ ਡੁਲਗੱਚ, ਰਾਜੂ ਬੌਹਤ, ਰਾਜਨ ਪਾਰਚਾ, ਕਰਨ ਚਨਾਲਿਆ, ਅਜੇ ਚੌਹਾਨ, ਵਿੱਕੀ ਆਦਿ ਹਾਜ਼ਰ ਸਨ।

लुधियाना

लोक हित एजुकेशन सेवा सोसाइटी ने लगाए नई कचेरी डी सी आफिस के सामने यूपी सरकार के खिलाफ नारे

टीम डिजिटल/ ( दैनिक उजाला,लुधियाना) |may 22, 2017 02:30 pm
Reported By : राजीव त्रिखा, लुधियाना

(त्रिखा/खुल्लर)लोक हित एजुकेशन सेवा सोसाइटी की तरफ से कचेरी में डी सी आफिस के सामने लगाया धरना जिस में प्रधान वीर मनप्रीत सिंह ने कहा कि भारत के मूलनिवासी दलितों पर सहारनपुर यू पी,मुरादाबाद,हरियाणा,गुजरात एवं देशो के विभिन भागो में हो रहे अत्याचार बंद होने चाहिए,पूरे देश मे समान शिक्षा अधिकार लागू होना चाहिए,जैसे की फिल्मों नाटकों,पुस्तको तथा इंटरनेट के माध्यम से भारतीय संस्कृति के पितामह भगवान वाल्मीकि जी की पावन छवि को धूमिल करना,और भारतीय संविधान निर्माता बाबा साहिब डा भीम राव जी के संबंध में अपशब्द बोलना एवं उनकी मूर्ति को खंडित करना,यह सब बंद होना चाहिए,प्रधान वीर मनप्रीत सिंह ने बताया उन्होंने एक पत्र प्रधान मंत्री नरेंद्र मोदी और दूसरा पत्र मुख्यमंत्री को भेज दिया है,उनके साथ चेयरमैन वीर वी के टांक, सचिव वीर राकेश और सोसाइटी के मेंबर मौजूद थे