friday, june 9, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना(त्रिखा)

ਕਾਂਗਰਸ ਦੇ ਰਾਜ ਵਿਚ ਵਾਲਮੀਕਿ ਸਮਾਜ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਵਿਜੈ ਦਾਨਵ

टीम डिजिटल/ ( दैनिक उजाला, लुधियाना) july 25, 2017 07:30 pm
Reported By : त्रिखा, लुधियाना

ਲੁਧਿਆਣਾ 25 ਜੁਲਾਈ : (त्रिखा) ਅੱਜ ਮਿਊਂਸੀਪਲ ਕਰਮਚਾਰੀ ਦਲ ਦੇ ਚੇਅਰਮੈਨ ਵਿਜੈ ਦਾਨਵ ਅਤੇ ਵਾਲਮੀਕਿ ਸਮਾਜ ਬਚਾਓ ਅੰਦਲੋਨ ਵਲੋਂ ਏ ਟੂ ਜੈੱਡ ਕੰਪਨੀ ਦੇ ਖਿਲਾਫ਼ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਸਥਾਨਕ ਨਗਰ ਨਿਗਮ ਜੋਨ ਏ ਦੇ ਸਾਹਮਣੇ ਨਿਗਮ ਪ੍ਰਸ਼ਾਸ਼ਨ ਨੂੰ ਇਕ ਹਫ਼ਤੇ ਦੇ ਅਲੀਮੇਟਮ ਦੇਣ ਤੋਂ ਬਾਅਦ ਵੱਡੇ ਗਿਣਤੀ ਵਿੱਚ ਸਫ਼ਾਈ ਕਰਮਚਾਰੀਆਂ ਵਲੋਂ ਗੇਟ ਰੈਲੀ ਕੀਤੀ ਗਈ। ਇਸ ਮੌਕੇ ਮਿਊਂਸੀਪਲ ਕਰਮਚਾਰੀ ਦਲ ਦੇ ਵਾਈਸ ਚੇਅਰਮੈਨ ਚੌਧਰੀ ਯਸ਼ਪਾਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਓਮਪਾਲ ਚਨਾਲਿਆ ਵਿਸ਼ੇਸ਼ ਤੇ ਹਾਜ਼ਰ ਸਨ। ਇਸ ਮੌਕੇ ਸਫ਼ਾਈ ਕਰਮਚਾਰੀਆਂ ਵਲੋਂ ਨਿਗਮ ਪ੍ਰਸ਼ਾਸ਼ਨ, ਮੇਅਰ ਹਰਚਰਨ ਸਿੰਘ ਗੋਹਲਵੜੀਆਂ, ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੱਧੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਸਫ਼ਾਈ ਕਰਮਚਾਰੀਆਂ ਵਲੋਂ ਜੋਨ ਏ ਤੋਂ ਲੈ ਕੇ ਸਥਾਨਕ ਘੰਟਾ ਘਰ ਚੌਂਕ ਤੱਕ ਮੇਅਰ ਹਰਚਰਨ ਸਿੰਘ ਗੋਹਲਵੜੀਆਂ ਪੁਤਲਾ ਲੈ ਕੇ ਰੋਸ ਮਾਰਚ ਕੱਢਿਆ ਗਿਆ। ਇਸ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਵਲੋਂ ਮੇਅਰ ਦਾ ਪੁਤਲਾ ਫੂਕ ਕੇ ਉਸਦਾ ਪਿੱਟ ਸਿਆਪਾ ਵੀ ਕੀਤਾ ਗਿਆ। ਇਸ ਮੌਕ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਕਿਹਾ ਕਿ 2011 ਵਿਚ ਪਿਛਲੀ ਅਕਾਲੀ ਭਾਜਪਾ ਸਕਾਰ ਵਿਚ ਏ ਟੂ ਜੈਡ ਕੰਪਨੀ ਨਾਲ ਉਨ•ਾਂ ਦਾ ਲਿਖਤੀ ਸਮਝੌਤਾ ਨਿਗਮ ਪ੍ਰਸ਼ਾਸ਼ਨ ਦੀ ਮੌਜੂਦਗੀ ਵਿਚ ਹੋਇਆ ਜਿਸ ਤਹਿਤ ਇਹ ਕੰਪਨੀ ਸਿਰਫ਼ ਸ਼ਹਿਰ ਦੇ ਮੇਨ ਪੁਆਇੰਟਾਂ ਤੋਂ ਹੀ ਕੂੜਾ ਚੁੱਕੇਗੀ ਤੇ ਡੂਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਸਿਰਫ਼ ਤੇ ਸਿਰਫ਼ ਵਾਲਮੀਕਿ ਸਮਾਜ ਦੇ ਲੋਕਾਂ ਵਲੋਂ ਕੀਤਾ ਜਾਵੇਗਾ ਪ੍ਰੰਤੂ ਮੌਜੂਦਾ ਕਾਂਗਰਸ ਸਰਕਾਰ ਵਿਚ ਵਾਲਮੀਕਿ ਸਮਾਜ ਦੇ ਰੁਜ਼ਗਾਰ ਤੇ ਹੱਕਾਂ ਤੇ ਡੱਕਾ ਮਾਰਿਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਭ ਕੁੱਝ ਲਿਖਤੀ ਰੂਪ ਵਿਚ ਹੋਣ ਦੇ ਬਾਵਜੂਦ ਵੀ ਮੌਜੂਦਾ ਸਰਕਾਰ ਤੇ ਨਿਗਮ ਪ੍ਰਸ਼ਾਸ਼ਨ ਆਪਣੇ ਸਮਝੌਤੇ ਤੋਂ ਭੱਜ ਰਹੇ ਹਨ। ਇਸ ਮੌਕੇ ਉਨ•ਾਂ ਆਪਣੇ ਸੰਬਧੋਨ ਵਿਚ ਵਿਸ਼ੇਸ਼ ਤੌਰ ਤੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ 27000 ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਜਿਸ ਸੰਬੰਧੀ ਬਿੱਲ ਬਕਾਇਦਾ ਵਿਧਾਨ ਸਭਾ ਵਿਚ ਪਾਸ ਹੋਇਆ ਤੇ ਗਵਰਨਰ ਵਲੋਂ ਇਸ ਤੋਂ ਦਸਤਖ਼ਤ ਕੀਤੇ ਗਏ ਹਨ ਅਤੇ ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ ਪ੍ਰੰਤੂ ਨਿਗਮ ਮੇਅਰ ਹਰਚਰਨ ਸਿੰਘ ਗੋਹੜਵੜੀਆਂ ਵਲੋਂ ਇਸ ਫ਼ੈਸਲੇ ਤੇ ਜਾਣ ਬੁੱਝ ਕੇ ਕੁੱਝ ਨਾ ਕਰਕੇ ਇਸ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਗਿਆ। ਉਨ•ਾਂ ਕਿਹਾ ਕਿ ਮੌਜੂਦਾ ਕਾਂਗਰਸ ਦੀ ਸਰਕਾਰ ਦਾ ਨਾਅਰਾ ਹਰ ਘਰ ਇਕ ਨੌਕਰੀ ਦਾ ਪ੍ਰੰਤੂ ਉਲਟਾ ਇਹ ਸਰਕਾਰ ਵਾਲਮੀਕਿ ਸਮਾਜ ਦੇ ਲੋਕਾਂ ਤੋਂ ਏ ਟੂ ਜੈਡ ਨੂੰ ਲਿਆ ਕੇ ਉਨ•ਾਂ ਦਾ ਰੁਜ਼ਗਾਰ ਖੋਹ ਰਹੀ ਹੈ। ਇਸ ਮੌਕੇ ਵਿਜੈ ਦਾਨਵ ਨੇ ਸਖ਼ਤ ਸ਼ਬਦਾ ਵਿਚ ਕਿਹਾ ਕਿ ਜੇਕਰ ਉਨ•ਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਅਤੇ ਜਿਸ ਦੀ ਜ਼ਿੰਮੇਵਾਰੀ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮਿਊਂਸੀਪਲ ਕਰਮਚਾਰੀ ਦਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਵਲੋਂ ਲਿਖਤੀ ਵਿਚ ਰੂਪ ਵਿਚ ਆਪਣੀਆਂ ਮੰਗਾਂ ਸੰਬੰਧੀ ਇਕ ਮੰਗ ਪੱਤਰ ਐਡੀਸ਼ਨਲ ਕਮਿਸ਼ਨਰ ਰਿਸ਼ੀਪਾਲ ਨੂੰ ਦਿੱਤਾ ਤੇ ਨਿਗਮ ਪ੍ਰਸ਼ਾਸ਼ਨ ਨੂੰ 7 ਦਿਨ ਦਾ ਅਲੀਮੇਟਮ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇ ਉਨ•ਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾਂ ਇਸ ਸੰਬੰਧੀ ਪੰਜਾਬ ਪੂਰੇ ਤੇ ਰੋਸ ਮੁਜ਼ਾਹਰੇ ਕੀਤਾ ਜਾਣਗੇ। ਇਸ ਮੌਕੇ ਮਹਿਕ ਸਿੰਘ ਚੌਹਾਨ, ਸੁਧੀਰ ਡਾਬਾ, ਟੋਨੀ ਗਹਿਲੋਤ, ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਉਮਪਾਲ ਚਨਾਲਿਆ, ਉਪ ਪ੍ਰਧਾਨ ਪਰਵਿੰਦਰ ਪੁਹਾਲ, ਚੇਅਰਮੈਨ ਸ਼ਾਲ, ਪ੍ਰਧਾਨ ਉਮਪਾਲ ਚਨਾਲਿਆ, ਕੈਸ਼ੀਅਰ ਪ੍ਰਮੋਦ, ਮਾਸਟਰ ਸੁਰੇਸ਼, ਸੁਭਾਸ਼ ਕਾਲਾ, ਸੰਜੇ ਚਨਾਲਿਆ ਸੈਕਟਰੀ, ਸਚਿਨ ਚਾਵਰੀਆ ਜਨਰਲ ਸਕੱਤਰ, ਰਾਜਵੀਰ ਸੋਦੇ, ਰਿੰਕੂ ਚਨਾਲਿਆ, ਰਾਮ ਪ੍ਰਸਾਦ, ਜਸਵੀਰ ਮਰਾਠਾ, ਜਸਵੀਰ ਕੁਮਾਰ, ਕਪਿਲ ਕੁਮਾਰ, ਦੀਪਕ ਕੁਮਾਰ, ਵਿਪਨ ਕਲਿਆਣ, ਬਾਬੂ ਰਾਮ ਚੰਡਾਲ, ਉ.ਪੀ. ਸਿੱਧੂ, ਅਸ਼ੋਕ ਦੈਤਯਾ, ਜਤਿੰਦਰ ਘਾਵਰੀ, ਅਕਸ਼ੇ ਰਾਜ, ਰਾਜ ਰਾਣੀ ਗੋਮਤੀ, ਗੁਲਾਬ ਸਿੰਘ ਬਿਰਲਾ, ਮਦਨ ਧਾਰੀਵਾਲ, ਪੱਪੂ ਮਚਲ, ਸਨੀ ਪਬਮੇ ਤੋਂ ਇਲਾਵਾ ਵੱਡ ਗਿਣਤੀ ਵਿਚ ਆਗੂ ਹਾਜ਼ਰ ਸਨ।

लुधियाना(त्रिखा)

अमरनाथ यात्रियो पर हुए आंतकी हमले की कड़ी निंदा करते तेलु राम लगे पाकिस्तान मुर्दाबाद के नारे

टीम डिजिटल/ ( दैनिक उजाला, लुधियाना) july 11, 2017 08:30 pm
Reported By : त्रिखा, लुधियाना

लुधियाना(त्रिखा/कमल)अमरनाथ यात्रा पर गए यात्रियो पर आंतकी हमले पर कड़ी निंदा करते तेलु राम के नेतृत्व में आज घास मंडी से चौड़ा बाजार तक रोष रैली निकाली गई जिस में जम कर पाकिस्तान मुर्दाबाद के नारे लगाए गए तेलु राम ने कहा कश्मीर को सेना के हवाले करो और यदि राज्य सरकार ने कोई ठोस कदम नही उठाया तो हम पंजाब में कश्मीरी मुसलमानों के किसी भी ट्रक की एंट्री नही होने देंगे उन्होंने कहा पिछली बार आंतकियो ने वहाँ लंगर के पंडालों को आग लगा दी थी जिस कारण बड़ा नुकसान हुआ था अगर इस बार भी राज्य सरकार ने कोई ठोस कदम नही उठाया तो आगे जा कर इस के परिणाम भयंकर हो सकते है इस रोष रैली में दिनेश अग्रवाल,संजीव अग्रवाल,संजू,गौरव गुप्ता,सुरिंदर मोहन,दिलीप कुमार,संजय कपूर,हनी खन्ना,कुशल कुमार,मोनिका बांसल,नीरज वर्मा,हनी जैन,मोनिका दत आदि मौजूद थे

लुधियाना(त्रिखा)

सालाना जोड़ मेला महिफल-ऐ-कवाल और भंडारा 10 जून शनिवार को

टीम डिजिटल/ ( दैनिक उजाला, लुधियाना) june 9, 2017 02:30 pm
Reported By : त्रिखा, लुधियाना

लुधियाना(त्रिखा)सालाना जोड़ मेला महिफल-ऐ-कवाल और भंडारा 10 जून शनिवार को जोशी नगर हैबोवाल कला में बड़ी धूमधाम और श्रद्धा पूर्वक करवाया जा रहा है यह सारा मेला साई उमरे शाह कादरी जी के आशीर्वाद से करवाया जा रहा है जिस में 9 जून शुक्रवार को मेहंदी की रसम 10 जून सुबह 10 बजे झण्डे की रसम मेले का आरंभ 3 बजे दुपहर को और महफ़िल ऐ कवाल रात 7 बजे से सुबह 5 बजे तक है मेले में प्रसिद्ध कवाल और कलाकार भी पहुंच रहे है (स्वागत कर्ता) गदी नशीन बाबा बलबीर शाह जी (मुख्य सेवादार)मनी साई जी मुख्य मेहमान विजय दानव चीफ गेस्ट एम पी रवनीत बिट्टू,विद्यायक भारत भूषण आशु,मेयर हरचरण सिंह गोलवडिया,कमल चेटली, लक्ष्मण द्रविड़,चौधरी यशपाल,पार्षद महाराज सिंह,पार्षद गुरप्रीत गोगी,पार्षद नरिंदर काला, पार्षद भूपिंदर भिंदा, निर्दोष ढंड, साजन अटवाल,दमन एस पी मैडम गुरप्रीत पुरेवाल,डी एस पी दिलबाग सिंह,डी एस पी इकबाल सिंह,आदिया परिवार सोनू मनचंदा,मोती समराला,नरेश धिंगान,वी के टांक, और ऋषि जैन पहुंच रहे है आशीर्वाद देने पहुंच रहे है साई उमरे शाह जी,साई सोमे शाह जी,शम्बू बाबा जी,साई अजित शाह जी,साई फकर शाह जी,साई तरसेम जी,सोढ़ी बाबा जी,साई बिट्टू शाह जी,मीना बाबा जी,इंदर साई जी,पम्मी साई जी,साई बिगे शाह जी,साई बलबीर शाह जी,साई बिल्ले शाह जी,भगत प्रेम जी,मींदो माता जी,लक्की साई जी,और महंत कामो जी जिस में सेवादार माता अमरजीत कौर,अनु,ईसू, मुस्कान,गोरा बाबा,हनी वालिया,रवि काका,गुरतेज गोलू,बबलू,प्रिंस,गोरा,सनी,जोनी,नीरज,गुरमीत, काका प्रधान,नाथ अटवाल,संजीव साई,और करण सुनेत है बाबा जी का लंगर दिन रात अटूट वरते गा