thursday, october 5, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
लुधियाना(राजीवत्रिखा)

ਖਾਲਸਾ ਹੈਲਪਲਾੲੀਨ ਦਾ ਨਾਮ ਤੇ ਫੋਟੋ ਵਰਤ ਕੇ ਬਿਅਾਨ ਦੇਣਾ ਮੰਦਭਾਗਾ:ਭਾੲੀ ੲਿੰਦਰਜੀਤ ਸਿੰਘ

टीम डिजिटल/ ( दैनिक उजाला, लुधियाना) october 5, 2017 07:30 pm
Reported By : राजीवत्रिखा ,लुधियाना

लुधियाना (5अक्टूबर)राजीवत्रिखा/जसप्रीतविक्की)ਭਾੲੀ ਖਾਲਸਾ ਦੇ ਪੰਥਕ ਮੁੱਦਿਆਂ ਬਾਰੇ ਬਿਆਨ ਦਾ ਖਾਲਸਾ ਹੈਲਪ ਲਾਈਨ ਵਲੋਂ ਸਪੱਸ਼ਟੀਕਰਨ ਦਿੱਤਾ ਗਿਅਾ ਹੈ। ਪੰਥਕ ਮੁੱਦਿਆਂ ਨੂੰ ਠੰਡੇ ਬਸਤੇ ਵਿੱਚ ਪਾਉਣ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਬਾਰੇ ਯੂਨਾਈਟਿਡ ਸਿੱਖ ਪਾਰਟੀ ਦੇ ਆਗੂ ਭਾਈ ਜਰਨੈਲ ਸਿੰਘ ਖਾਲਸਾ ਦੇ ਨਿੱਜੀ ਪ੍ਰਤੀਕਰਮ ਬਾਰੇ ਸਪੱਸ਼ਟੀਕਰਨ ਦਿੰਦੇ ਹੋਏ ਖਾਲਸਾ ਹੈਲਪ ਲਾਈਨ ਰਾਹੋਂ ਰੋਡ ਦੇ ਸਮੂਹ ਮੈਂਬਰਾਂ ਨਾਲ ਵਿਚਾਰ ਚਰਚਾ ਕਰਨ ਉਪਰੰਤ ਮੁੱਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੇ ਸਿਧਾਂਤ ਉਪਰ ਚਲਦਿਆਂ ਆਮ ਗਰੀਬ ਅਤੇ ਲੋੜਵੰਦ ਲੋਕਾਂ ਦੀ ਹਰ ਸੰਭਵ ਸਹਾਇਤਾ ਕਰਨਾ ਹੈ।ਸੰਸਥਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ ਜਥੇਦਾਰ ਸ੍ਰੀ ਦਮਦਮਾ ਸਾਹਿਬ ਨੂੰ ਉਹਨਾਂ ਨੇ ਖੁਦ ਬੇਨਤੀ ਕਰਕੇ ਬੁਲਾਇਆ ਸੀ ਅਤੇ ਜਥੇਦਾਰ ਸਾਹਿਬ ਨੇ ਵੀ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ।ਜੇਕਰ ਉਹਨਾਂ ਦੇ ਪੰਥਕ ਮੁੱਦਿਆਂ ਸਬੰਧੀ ਬਿਆਨ ਉਪਰ ਭਾਈ ਜਰਨੈਲ ਸਿੰਘ ਨੇ ਆਪਣਾ ਕੋਈ ਪ੍ਰਤੀਕਰਮ ਦਿੱਤਾ ਹੈ ਤਾਂ ਖਬਰ ਵਿੱਚਲੀ ਫੋਟੋ ਦੇਖਕੇ ਕੋਈ ਇਹ ਨਾ ਸਮਝੇ ਕਿ ਸਾਰੇ ਨੌਜਵਾਨ ਯੁਨਾਇਟਿਡ ਸਿੱਖ ਪਾਰਟੀ ਦੇ ਮੈਂਬਰ ਹਨ ਸਗੋਂ ਇਹ ਨੌਜਵਾਨ ਸਾਰੇ ਧਰਮਾਂ ਅਤੇ ਪਾਰਟੀਬਾਜੀ ਦੀ ਸੋਚ ਤੋਂ ਉਪਰ ਉਠਕੇ ਮਨੁਖਤਾ ਦੀ ਨਿਸ਼ਕਾਮ ਸੇਵਾ ਹਿੱਤ ਖਾਲਸਾ ਹੈਲਪ ਲਾਈਨ ਨਾਲ ਜੁੜੇ ਹਨ ਜਦੋਂ ਕਿ ਉਪਰੋਕਤ ਪੰਥਕ ਮੁੱਦਿਆਂ ਬਾਰੇ ਵਿਚਾਰ ਭਾਈ ਜਰਨੈਲ ਸਿੰਘ ਖਾਲਸਾ ਅਤੇ ਉਹਨਾਂ ਦੀ ਯੂਨਾਈਟਿਡ ਸਿੱਖ ਪਾਰਟੀ ਦੇ ਨਿੱਜੀ ਵਿਚਾਰ ਹਨ ਅਤੇ ੳੁਹਨਾਂ ਦੀ ਲਗਵਾੲੀ ਪੂਰੀ ਖ਼ਬਰ ਨਾਲ ਖਾਲਸਾ ਹੈਲਪਲਾੲੀਨ ਦਾ ਕੋੲੀ ਸੰਬੰਧ ਨਹੀ ਹੈ।।