saturday, october 21, 2017
Follow us on
LATEST HEADLINES
भारत ने अंग्रेजों को 4-0 से रौंदा, नायर 'मैन ऑफ द मैच'वित्तमंत्री ने किया छोटे दुकानदारों के लिए नई स्कीम का ऐलानट्रंप को रिझाने की कोशिश में मोदी! अमेरिकी एनएसए से मिले अजित डोभाल पाक छोड़ने में पूर्व सेना प्रमुख शरीफ ने की मदद: मुशर्रफपीएम के कपड़ों की तरह नियम बदल रहा RBI: राहुल गांधीलोकलुभावन रेल बजट के दिन गए, मुफ्त नहीं मिलेगी रेल सेवाएंनोटबंदी के बीच चंडीगढ़ में भाजपा को बड़ी कामयाबी, 26 में से 21 सीटें जीतीं दोबारा चलन में आएंगे छापे में पकड़े गए 100 करोड़ के नए नोट Flexi Fare: करंट रिजर्वेशन कराने वालों को मिलेगी 10 फीसदी छूट सायरस के जाने से टाटा को हुआ 10 बिलियन डॉलर का नुकसान
राजीव त्रिखा

ਜਤਿੰਦਰ ਸਿੰਘ ਬੈਂਸ ਕਮਲਜੀਤ ਸਿੰਘ ਤੇ ਕਮਾਲਵੀਰ ਸੂੰਧ ਵਲੋਂ ਸਾਰੀ ਟੀਮ ਨੂੰ ਮੁਬਾਰਕ

ਟੀਮ ਡਿਜਿਟਲ/ ( दैनिक उजाला, लुधियाना nov 9, 2017 03:30 pM
Reported By :राजीव त्रिखा , लुधियाना

ਪੋਵਿਲਿਓ(ਇੱਟਲੀ) 07/11/2017(ਜਸਵਿੰਦਰ ਸਿੰਘ ਲਾਟੀ)ਅੱਜ ਮੀਡਿਆ ਨਾਲ ਗੱਲਬਾਤ ਕਰਦੇ ਸ਼੍ਰੀਮਾਨ ਜਤਿੰਦਰ ਬੈਂਸ, ਕਮਲਜੀਤ ਸਿੰਘ ਤੇ ਕਮਲਵੀਰ ਸੂੰਧ ਨੇ ਆਪਣੀ ਟੀਮ ਤੇ ਗੈਰੀ ਸੰਧੂ ਨਾਲ ਕੀਤਾ ਯੂਰੋਪ ਦੇ ਟੂਰ ਦਾ ਸੱਭ ਸਰੋਤਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਉਹਨਾਂ ਦੇ ਤਿਨੋ ਸ਼ੋਅ ਬੈਲਜੀਅਮ,ਜ੍ਰਮਨੀ ਤੇ ਇੱਟਲੀ ਨੂੰ ਸਫ਼ਲ ਕੀਤਾ ਉਹਨਾਂ ਦੇ ਸ਼ੋਅ ਚ ਖਾਸ ਯੋਗਦਾਨ ਰਿੰਕੂ ਸੈਣੀ , ਮਨਦੀਪ ਸੈਣੀ , ਸੁਮਿਤ ਵੀਰ ,ਮੀਡਿਆ ਤੇ ਜਿੰਨੇ ਵੀ ਉਹਨਾਂ ਦੇ ਇਸ ਸ਼ੋਅ ਨੂੰ ਪ੍ਰੋਮੋਟ ਤੇ ਹਿੱਟ ਕਰਵਾਓਣ ਲਈ ਸਾਥ ਦਿੰਦੇ ਰਹੇ ਸੱਭ ਦਾ ਬਰਾਬਰ ਹੈ ਇਥੇ ਮਿਊਜ਼ਿਕ ਇੰਟਰਟੇਨਮੈਂਟ ਦੇ ਪ੍ਰਬੰਧਕ ਕਾਮਲਵੀਰ , ਕਮਲਜੀਤ ਸਿੰਘ ਤੇ ਜਤਿੰਦਰ ਬੈਂਸ ਨੇ ਸੱਭ ਪਬਲਿਕ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਇਸ ਸ਼ੋਅ ਨੂੰ ਇਕ ਫੈਮਿਲੀ ਸ਼ੋਅ ਬਣਾ ਦਿੱਤਾ ਸੱਭ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਤੇ ਯਾਰ ਦੋਸਤ ਨਾਲ ਆਏ ਇਥੇ ਹੀ ਉਹਨਾਂ ਦੱਸਿਆ ਕੇ ਉਹਨਾਂ ਦਾ ਮਨੋਬਲ ਹੋਰ ਵੱਧ ਗਿਆ ਹੈ ਤੇ ਅਗੇ ਤੋਂ ਉਹ ਪੰਜਾਬੀ ਮਾਂ ਬੋਲੀ ਨਾਲ ਸਬੰਦੰਤ ਹੋਰ ਇਵੈਂਟਸ ਨੂੰ ਸਰੋਤਿਆਂ ਅਗੇ ਪੇਸ਼ ਕਰਨਗੇ ਇਥੇ ਇਹ ਵੀ ਦੱਸਣਾ ਜਰੂਰੀ ਹੈ ਕੇ ਸਾਰੇ ਹੀ ਯੂਰੋਪ ਦੇ ਟੂਰ ਨੂੰ ਮਨਜੀਤ ਸੈਣੀ ਦੇ ਸੁਨਹਿਰੇ ਬੋਲਾ ਰਹੀ ਹੋਸਟ ਕੀਤਾ ਗਿਆ .. ਇੱਟਲੀ 4 ਤਾਰੀਕ ਨੂੰ ਜਦ ਸ਼ੋਅ ਚਾਲੂ ਹੋਣ ਤੋਂ 30 ਮਿੰਟ ਪਹਿਲਾ ਆਏ ਸਰੋਤੇ ਵੀ. ਆਈ. ਪੀ. ਟਿਕਟ ਲੈਣ ਆਏ ਤਾ ਸੱਭ ਵੀ. ਆਈ. ਪੀ ਟਿਕਟ ਵਿਕ ਚੁੱਕੀਆਂ ਸਨ . ਸਾਰਾ ਪੰਡਾਲ ਖਚਾ ਖੱਚ ਭਰਿਆ ਸੀ ਉਥੇ ਨਿਮਰਤ ਖਹਿਰਾ ਤੇ ਗੈਰੀ ਸੰਧੂ ਜੀ ਨੇ ਵੀ ਆਏ ਹੋਏ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ, ਇਨ੍ਹਾਂ ਸ਼ੋਅ ਦਾ ਉਨ੍ਹਾਂ ਗੈਰੀ ਸੰਧੂ ,ਨਿਮਰਤ ਖਹਿਰਾ ਤੇ ਪੰਜਾਬ ਰਿਕਾਰਡਸ ਦੇ ਮਾਲਕ ਹਰਵਿੰਦਰ ਸਿੰਘ ਸਿੱਧੂ ਤੇ ਰਿੰਕੂ ਸੈਣੀ (ਰਿੰਕੂ ਬਾਰ ਐਂਡ ਰੈਸਟੂਰੈਂਟ ) ਦਾ ਵੀ ਤਹਿ ਦਿਲੋਂ ਧੰਨਬਾਦ ਕੀਤਾ ਜਿਨ੍ਹਾਂ ਆਪਣੇ ਤਰੀਕੇ ਇਸ ਸ਼ੋਅ ਨੂੰ ਪ੍ਰੋਮੋਟ ਕੀਤਾ ਇਸ ਸ਼ੋਅ ਨੂੰ ਅਡੀਟਰ ਪੰਜਾਬ ਐਕਸਪ੍ਰੈਸ ਤੇ ਰਿਆ ਦੇ ਸੰਚਾਲਕ ਮੈਂਬਰ ਹਰਬਿੰਦਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਲਾਟੀ ਜੇ ਐਲ ਵਾਈ ਏਜੇਂਸੀਆਂ ਸਤਰਾਨੇਰੀ ਪੋਵਿਲਿਓ (ਰੈਜੋ ਇਮਿਲਿਆ ) ਤੇ ਲਕੀ ਬੈਸਟ ਦੁਵਾਰਾ ਸਪੌਂਸਰ ਕੀਤਾ ਗਿਆ.

राजीव त्रिखा

ਗੈਰੀਸੰਧੂਤੇਨਿਮਰਤਖਹਿਰਾਦੇਯੂਰੋਪਦਾਅਖੀਰਲਾਸ਼ੋਅਇਟਲੀਚਰਿਹਾਕਾਮਜ਼ਾਬ ...ਇਟਲੀਦੇਸ਼ੋਅਨੂੰਕੀਤਾਗਿਆਰਿਆਮਨੀਟਰਾਂਸਫਰਵਲੋਂਸਪੌਂਸਰ

ਟੀਮ ਡਿਜਿਟਲ/ ( दैनिक उजाला, लुधियाना nov 9, 2017 03:30 pM
Reported By :राजीव त्रिखा , लुधियाना

ਪੋਵਿਲਿਓ(ਇੱਟਲੀ),06ਨਵੰਬਰ(ਜਸਵਿੰਦਰਸਿੰਘਲਾਟੀ))-ਵੱਖ-ਵੱਖਯੂਰੋਪਚਆਪਣਾਸ਼ੋਅਕਰਕੇਮਿਊਜ਼ਿਕਇੰਟਰਟੇਨਮੈਂਟਦੀਕੰਪਨੀਨੇਇਟਲੀਸ਼ਹਿਰਮੌਂਟਿਕੀਆਰੀਜ਼ਿਲਾਬਰੇਸ਼ੀਆਚਆਪਣੇਆਖਰੀਸ਼ੋਅ 04 ਨਵੰਬਰਨੂੰਪਾਲਜੋਰਜੇਚਦਰਸ਼ਕਾਂਰੁਹਬਰੁਕੀਤਾ ਇਸਤੋਂਪਹਿਲਾਗੈਰੀਸੰਧੂਤੇਨਿਮਰਤਖਹਿਰਾਨਾਲਮੁਸਿਕਇੰਟਰਟੇਨਮੈਂਟਦੀਟੀਮਬੈਲਜੀਅਮਤੇਜਰਮਨਚਆਪਣਾਸਫਲਸ਼ੋਕਰਕਰਚੁਕੇਹਨਸ਼ੋਅਦੇਪ੍ਰਬੰਧਕਤੇਮਿਊਜ਼ਿਕਇੰਟਰਟੇਨਮੈਂਟਦੇਮਲਿਕਕਮਲਵੀਰਸੂੰਢ ,ਕਮਲਜੀਤਸਿੰਘ ਤੇਜਤਿੰਦਰਬੈਂਸਹਨਤੇਇਸਸ਼ੋਅਨੂੰਰਿਆਟਰਾਂਸਫਰਦੇਨਾਰੋ(ਹਰਬਿੰਦਰਸਿੰਘਧਾਲੀਵਾਲ)ਵਲੋਂਸਪੌਂਸਰਕੀਤਾਗਿਆਇਸਚਸ਼ੋਅਚਪਹਿਲਾਇਟਲੀਚਰਹਿੰਦੇਕਲਾਕਾਰਾਂਨੇਆਪਣੇਗੀਤਾਂਨੂੰਸਰੋਤਿਆਅਗੇਪੇਸ਼ਕੀਤਾਤੇਬਾਅਦਚਨਿਮਰਤਖਹਿਰਾਸਟੇਜਤੇਆਏਤਾਸਾਰਾਪੰਡਾਲਤਾੜੀਆਂਨਾਲਗੂੰਜਉਠਿਆਨਿਮਰਤਖਹਿਰਾਜੀਨੇਆਪਣੀਸੁਰੀਲੀਆਵਾਜ਼ਤੇਸਾਦਕੀਅੰਦਾਜ਼ਚਆਪਣੇਗਾਣਿਆਂਨੂੰਦਰਸ਼ਕਾਂਦੀਅਦਾਲਤ ਗੈਰੀਸੰਧੂਜੀਨੇਆਪਣੇਗਾਣਿਆਂਦੇਗੁਲਦਸਤੇਚਵੱਖਵੱਖਗਾਣਿਆਂਨੂੰਸਰੋਤਿਆਂਦੇਅਗੇਰੱਖਿਆਤੇਸਭਨੂੰਨੱਚਣ-ਟੱਪਣਲਾਦਿੱਤਾ. ਸ਼ੋਅਚਤਕਰੀਬਨ 1500 ਤੋਂ 1600 ਲੋਕਆਪਣੇਪਰਿਵਾਰਸਮੇਤਪੁਹੰਚੇਜਿਨ੍ਹਾਂਸੱਭਨੇਗੈਰੀਸੰਧੂਤੇਨਿਮਰਤਖਹਿਰਾਦੇਗਾਣਿਆਂਦਾਭਰਪੂਰਅਨੰਦਲਿਆ

राजीव त्रिखा

विदेशी लड़कियां ठग रही है भारत के बिजनेस मैन को पहले बनाती है फेसबुक पर एकाउंट

ਟੀਮ ਡਿਜਿਟਲ/ ( दैनिक उजाला, लुधियाना october 26, 2017 03:30 pM
Reported By :राजीव त्रिखा , लुधियाना

लुधियाना 26 अक्टूबर (राजीव त्रिखा)आज कल विदेश में बैठी लड़कियां पहले फेसबुक पर अपना एकाउंट बनाती है फिर अपने प्रोफाइल पर किसी मॉडल या सूंदर लड़की की फ़ोटो लगाती है फिर लड़को को फेसबुक के जरिये फंसाती है धीरे धीरे चैटिंग शुरू करने के बाद वॉट्सएप नंबर ले कर मैसेज शुरू करती है लड़को से उनकी पूरी जानकारी ले कर सिर्फ मैसेंजर कालिंग करती है ना कि वीडियो कॉलिंग क्यों कि अगर वो वीडियो कालिंग करेगी तो उसकी असलियत सामने आ सकती है क्योंकि प्रोफाइल पर फ़ोटो किसी और कि होती है इन लड़कियों का नेटवर्क दिल्ली,मुम्बई जैसे बड़े शहरों में फैला हुआ है जब वे लड़को को विदेश में सेटल करने के लिए और उनसे शादी करने के लिए भी परपोज़ करती है जिससे कई लड़के या शादीशुदा इंसान इनकी बातों में आ जाते है जब उन्हें लगता है कि अब लड़का या कोई शादीशुदा उनकी जाल में पूरी तरह फस गया है तो उनका फाइनल स्टेप जो कि यहाँ से लड़को की जेब से कैसे पैसे निकलवाने फिर वो अपने नंबर से इंडिया में लड़कों को मैसेंजर कॉल करती है ना कि वीडियो कॉल वे लड़के को कहती है मेरी तीन चार दिन के बाद इंडिया की टिकट हो गयी है में इंडिया आरही हूँ सब से पहले मैं तुमसे मिलूँगी उसके बाद कही और जाऊँगी में तीन वीक के लिए आ रही मुझे तुमने हर जगह घुमाना है और मेरे साथ ही रहना है ऐसी बातें करती है कि में तो फर्स्ट टाइम इंडिया आ रही हु मुझे यहाँ कोई नही जानता में सिर्फ तुम्हे जानती हूं ऐसी मीठी मीठी बाते करके पूरी तरह फसा लेती है और साथ लड़के के वॉटसअप नंबर पर अपनी टिकट और फ्लाइट का नाम जिस एयरपोर्ट से फ्लाइट चलनी है और जहा दिल्ली,या मुम्बई एयरपोर्ट पहुंचना है जिस दिन आना और कितने दिनों के लिए आना है सारी डिटेल वॉट्सऐप नंबर पर भेज देती है ताकि यहाँ लड़के को पूरा यकीन हो जाये यह डिटेल सारी फ़र्ज़ी होती है वो कंप्यूटर से तैयार करती है अब जो वो करने जा रही है उसे सुन कर आप हैरान रह जाओगे जो लुधियाना में दो शादीशुदा इंसानों के साथ हुआ है ठीक फ्लाइट के लैडिंग टाइम के आधा घंटे के बाद एयरपोर्ट से फ़ोन आता है कि हम एयरपोर्ट से कस्टम से बोल रहे है आपकी इस नाम की फ़्रेंड एयरपोर्ट पर है जिनका लगेज ज्यादा है उनका यहाँ कार्ड नही चल रहा उनकी इतनी पेमेंट ओवर बन रही जैसे 45500रु आप उनके अकॉउंट में डाल दे ताकि हम सामान छोड़ देंगे कई बाद खुद लड़की फ़ोन करती है कि मेरे अकॉउंट में पैसे डाल दो जब मेरा कार्ड चलेगा में पैसे वापस कर दूंगी इनका पता तब चला जब दो दोस्तों को ऐसे ही फ़ोन आया जब दोनों ने आपस मे बात की जब दोनों ने वीडियो कॉल किया तो लड़कियों ने नही उठाया जब मैसेंजर कॉल की तो बात करने लगी जब पैसे एकाउंट में नही डाले तो तीन चार घंटो में लड़की ने वॉटसअप नंबर ब्लॉक कर दिया एक को कहा मेरे बैंक एकाउंट में 45000रु जमा करवा दो और दूसरे को कहा 45500रु जमा करवा दो

ਇਟਲੀ /ਰਾਜੀਵ ਤ੍ਰਿਖਾ

ਕਮਲਜੀਤ ਸਿੰਘ (ਕਮਲ ਮਾਨਤੋਵਾ ) ਦਾ ਪੰਜਾਬੀ ਸਭਿਆਚਾਰਕ ਸ਼ਾਝ ਅਵਾਰਡ ਨਾਲ ਸਨਮਾਨਤ

ਟੀਮ ਡਿਜਿਟਲ/ ( ਦੈਨਿਕ ਉਜਾਲਾ , ਲੁਧਿਆਣਾ october 22, 2017 03:30 pM
Reported By : ਜਸਵਿੰਦਰ ਸਿੰਘ ਲਾਟੀ , ਇਟਲੀ

ਸੁਜਾਰਾ(ਇਟਲੀ)ਜਸਵਿੰਦਰ ਲਾਟੀ/ਵਿੱਕੀ ਬਟਾਲਾ 22/10/2017 ਇੰਡੀਆ ਤੋਂ ਹਰ ਬੰਦਾ ਰੋਜੀ-ਰੋਟੀ ਦੀ ਖਾਤਿਰ ਬਾਹਰ ਪਰਦੇਸ ਵਿੱਚ ਆਉਦਾ ਹੈ। ਅਤੇ ਇੱਥੇ ਆ ਕੇ ਕੰਮਾਂ-ਕਾਰਾਂ ਵਿੱਚ ਫਸ ਕੇ ਜਿੰਦਗੀ ਇੰਨੀ ਵਿਅਸਤ ਹੋ ਜਾਂਦੀ ਹੈ ਕਿ ਹੋਰਨਾ ਦੁਨੀਆਵੀ ਗਤੀਵਿਧੀਆ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੈ। ਪਰ ਇਕ ਸ਼ਖਸ ਹੈ ਕਮਲਜੀਤ ਸਿੰਘ ਜੋ ਕਿ ਲੰਮੇ ਸਮੇਂ ਤੋਂ ਇਟਲੀ ਵਿੱਚ ਰਹਿ ਕੇ ਆਪਣੀ ਕਿਰਤ ਕਮਾਈ ਦੇ ਨਾਲ-ਨਾਲ ਹੋਰਨਾਂ ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆ ਵਿਚ ਹਮੇਸ਼ਾ ਮੋਹਰੀ ਰਹਿੰਦਾ ਹੈ। ਕਮਲਜੀਤ ਐਗਰੋ ਇੰਡੋ-ਇਟਾਲਿਆ ਕੋਪਰਾਤੀਵਾ ਦੇ ਸਹਿ ਮਾਲਕ ਹਨ ,ਨਾਲ ਹੀ ਨਾਲ ਵਿਦੇਸ਼ੀਆ ਨੂੰ ਪੇਪਰਾ ਸੰਬੰਧੀ ਆਉਣ ਵਾਲੀਆ ਸਮਸਿਆਵਾ ਦੇ ਹੱਲ ਲਈ ਮਾਨਤੋਵਾ ਅਤੇ ਪੋਵੀਲੀਓ ਵਿਖੇ ਦਫਤਰ ਹੈ। ਕਮਲਜੀਤ ਸਿੰਘ ਆਪਣੇ ਨਾਲ ਅੰਤਰਰਾਸਟਰੀ ਪੱਗੜੀ ਕੋਚ ਮਨਦੀਪ ਸੈਣੀ ਨੂੰ ਲੈ ਕੇ ਵੱਖ-ਵੱਖ ਥਾਵਾਂ ਤੇ ਦਸਤਾਰ ਦੀ ਮਹੱਤਤਾ ਸੰਬੰਧੀ ਗੋਰਿਆ ਨੂੰ ਜਾਗਰੂਕ ਕਰਨ ਲਈ ਫਰੀ ਕੈਂਪ ਅਤੇ ਪ੍ਰੋਗਰਾਮ ਕਰਦੇ ਰਹਿੰਦੇ ਹਨ। ਇਟਲੀ ਵਿਚ 10-12 ਸਾਲ ਪਹਿਲਾ ਤੋਂ ਲੋਕ-ਨਾਚ ਭੰਗੜੇ ਦੇ ਪ੍ਰੋਗਰਾਮ ਅਤੇ ਹੋਏ ਰਣਜੀਤ ਬਾਵਾ, ਬੱਬੂਮਾਨ, ਕੁਲਵਿੰਦਰ ਬਿੱਲਾ, ਰੂਪਾਲੀ, ਬਲਜੀਤ ਮਾਲਵਾ ਦੇ ਵੱਡੇ-ਵੱਡੇ ਲਾਈਬ ਸ਼ੋਆਂ ਚ ਕਮਲਜੀਤ ਦਾ ਵਿਸ਼ੇਸ ਸਹਿਯੋਗ ਰਿਹਾ। ਇਨਾਂ ਸਾਰੇ ਕੰਮਾਂ ਲਈ ਕਮਲਜੀਤ ਸਿੰਘ ਦਾ ਦਿਵਾਲੀ ਮੇਲੇ ਤੇ ਸੈਣੀ ਪੈਲੇਸ ਵਲੋਂ ਗਾਇਕ ਬਲਜੀਤ ਮਾਲਵਾ ਕੋਲੋ “ਸਭਿਆਚਾਰਕ ਸ਼ਾਝ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਹੁੱਣ ਮਿਉਜਿਕ ਐਟਰਟੇਨਮੈਂਟ ਦੇ ਸਹਿਯੋਗ ਨਾਲ 4 ਨਵੰਬਰ ਨੂੰ ਇਟਲੀ (ਮੋਨਾੀਕਿਆਰੀ) ਵਿਖੇ ਗੈਰੀ ਸੰਧੂ, ਨਿਮਰਤ ਖਹਿਰਾ ਅਤੇ ਵਿਰਾਸਤ ਸੰਧੂ ਦਾ ਸ਼ੋਅ ਕਰਵਾ ਰਹੇ ਹਨ।

ਇਟਲੀ /ਰਾਜੀਵ ਤ੍ਰਿਖਾ

ਬਲਜੀਤ ਮਾਲਵਾ ਦਾ ਇਟਲੀ ਪਹੁੰਚਣ ਤੇ ਗਰਮ ਜੋਸ਼ੀ ਨਾਲ ਸਵਾਗਤ

ਟੀਮ ਡਿਜਿਟਲ/ ( ਦੈਨਿਕ ਉਜਾਲਾ , ਲੁਧਿਆਣਾ october 21, 2017 03:30 pM
Reported By : ਜਸਵਿੰਦਰ ਸਿੰਘ ਲਾਟੀ , ਇਟਲੀ

ਸੁਜਾਰਾ(ਇਟਲੀ)20 ਅਕਤੂਬਰ 2017 (ਜਸਵਿੰਦਰ ਸਿੰਘ ਲਾਟੀ)ਹਿਕ ਦੀ ਜ਼ੋਰ ਨਾਲ ਗੌਣ ਵਾਲਾ ਤੇ ਸੁਰੀਲਾ ਪੰਜਾਬੀ ਸਟਾਰ ਬਲਜੀਤ ਸਿੰਘ ਮਾਲਵਾ ਜੀ ਅਮਰੀਕਾ ਤੋਂ ਇੱਟਲੀ ਆਪਣੇ ਕਲ ਹੋਣ ਜਾ ਰਹੇ ਸੈਣੀ ਰੈਸਟੂਰੈਂਟ ਸੁਜ਼ਾਰਾ ਚ ਦੀਵਾਲੀ ਫੈਮਿਲੀ ਮੇਲੇ ਤੇ ਆਪਣੇ ਗਾਣਿਆਂ ਨਾਲ ਸਰੋਤਿਆਂ ਦੇ ਰੂਹ ਬਰੂ ਹੋਣ ਲਈ ਮਿਲਾਨ ਦੇ ਮਾਲਪੇਨਸਾ ਏਅਰਪੋਰਟ ਤੇ ਪੁਹੰਚੇ ਉਨ੍ਹਾਂ ਦੇ ਪੁਹੰਚਣ ਤੇ ਰਿੰਕੂ ਸੈਣੀ ਪ੍ਰਮੋਟਰ ,ਮਨਦੀਪ ਸੈਣੀ ਐਂਕਰ ਤੇ ਪਗੜੀ ਕੋਚ ,ਭੁਪਿੰਦਰ ਸਿੰਘ ਤੇ ਜੀਵਨ ਸਿੰਘ ਬਰੇਸ਼ੀਆ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਮਾਲਵਾ ਜੀ ਨੇ ਦੱਸਿਆ ਕੇ ਉਹਨਾਂ ਨੂੰ ਦੂਸਰੀ ਵਾਰ ਇਟਲੀ ਦੀ ਧਰਤੀ ਤੇ ਰਿੰਕੂ ਸੈਣੀ ਦੁਵਾਰਾ ਪ੍ਰੋਮੋਟ ਕੀਤੇ ਪ੍ਰੋਗਰਾਮਾਂ ਚ ਆਉਣ ਦਾ ਮੌਕਾ ਮਿਲਿਆ ਓਹਨਾ ਕਿਹਾ ਕੇ ਇਟਲੀ ਚ ਰਹਿੰਦੇ ਸਭ ਭੈਣ ਭਰਵਾਂ ਦਾ ਮੈ ਸ਼ੁਕਰੀਆ ਕਰਦਾ ਹੈ ਜਿਨ੍ਹਾਂ ਮੇਰੀ ਅਵਾਜ ਤੇ ਇਕ ਸੁਰੀਲੀ ਗਾਇਕੀ ਨੂੰ ਪਸੰਦ ਕੀਤਾ ਉਨ੍ਹਾਂ ਸਭ ਇਟਲੀ ਚ ਰਹਿੰਦੇ ਪਰਿਵਾਰਾਂ ਨੂੰ ਕਲ 21/10/2017 ਨੂੰ ਸੈਣੀ ਪੈਲੇਸ ਚ ਆ ਕੇ ਦੀਵਾਲੀ ਮੇਲੇ ਨੂੰ ਆਪਣੇ ਪਰਿਵਾਰ ਨਾਲ ਆ ਕੇ ਖੁਸੀਆ ਨਾਲ ਮਨੋਣ ਲਈ ਤੇ ਮੇਲੇ ਚ ਹੋਰ ਰੌਣਕ ਚ ਵਾਧਾ ਪੌਣ ਲਈ ਕਿਹਾ , ਸੈਣੀ ਪੈਲਸ ਚ ਨਾਲ ਤੇ ਗਾਇਕੀ ਸੁਣੋ ਤੇ ਸਵਾਦੀ ਪੰਜਾਬੀ ਡਿਨਰ ਦਾ ਵੀ ਆਨੰਦ ਮਾਣੋ। ਪ੍ਰੋਗਰਾਮ ਦਾ ਆਗਾਜ਼ ਹੋਵੇਗਾ ਕਲ 21/10/2017 ਨੂੰ ਸ਼ਾਮ 6 ਵਜੇ ਸੈਣੀ ਪੈਲੇਸ ਐਂਡ ਰੈਸਟੂਰੈਂਟ ਸੁਜ਼ਾਰਾ ਚ ਹੋਵੇਗਾ ਜਿਥੇ ਤੁਹਾਡੇ ਨਾਲ ਸਵਿਟਜ਼ਰਲੈੰਡ ਤੋਂ ਪੁਹੰਚੇ ਤੇਜ ਹੁੰਦਲ ਜੀ ਤੇ ਇਟਲੀ ਤੋਂ ਬੌਬੀ ਜਾਜੇਵਾਲਾ ਤੇ ਨਿਰਮਲ ਕੌਰ ਵੀ ਸਰੋਤਿਆਂ ਦਾ ਆਪਣੇ ਗਾਣਿਆਂ ਨਾਲ ਮਨ ਮੋਹਣਗੇ , ਹੋਰ ਜਾਣਕਾਰੀ ਲਈ ਕਨਟੈਟ ਕਰੋ 3288175008

ਇਟਲੀ /ਰਾਜੀਵ ਤ੍ਰਿਖਾ

ਯੂਰੋਪ ਚ ਪੈਸੇ ਤੇ ਅਮੀਰੀ ਨਾਲ ਆਮ ਆਦਮੀ ਪਾਰਟੀ ਨੂੰ ਨਹੀ ਪੈਣ ਦਿੱਤਾ ਜਾਵੇਗਾ ਨੁਕਸਾਨ।..... ਮੱਲ੍ਹੀ

टीम डिजिटल/ ( ਦੈਨਿਕ ਉਜਾਲਾ , ਲੁਧਿਆਣਾ october 15, 2017 04:30 pM
Reported By : ਜਸਵਿੰਦਰ ਸਿੰਘ ਲਾਟੀ , ਇਟਲੀ

ਪੋਵਿਲਿਓ(ਇਟਲੀ)14 ਅਕਤੂਬਰ 2017 (ਜਸਵਿੰਦਰ ਸਿੰਘ ਲਾਟੀ) ਮੀਡਿਆ ਨਾਲ ਗੱਲਬਾਤ ਕਰਦੇ ਸਰਦਾਰ ਮਲ੍ਹੀ ਸਾਬ੍ਹ ਨੇ ਦੱਸਿਆ ਕੇ ਪਿੱਛਲੇ ਦਿਨੀ ਸਪੇਨ ਚ ਆਮ ਆਦਮੀ ਪਾਰਟੀ ਦੇ ਜੁਝਾਰੂ ਤੇ ਸਰਗਰਮ ਵਲੰਟੀਅਰ ਵਲੋਂ ਇਕ ਖਾਸ ਮੀਟਿੰਗ ਕੀਤੀ ਗਈ ਸੀ। ਜਿਸ ਚ ਆਮ ਆਦਮੀ ਪਾਰਟੀ ਦੇ ਐਕਟਿਵ ਵੋਲੰਟੀਅਰ ਤੇ ਪਾਰਟੀ ਪ੍ਰਤੀ ਆਪਣੀ ਨਿਸਚਾ ਰੱਖਣ ਵਾਲੇ ਸਰਦਾਰ ਦਵਿੰਦਰ ਸਿੰਘ ਮਲ੍ਹੀ ,ਗੁਰਜੀਤ ਸਿੰਘ ਬਾਜਵਾ , ਹਰਦੀਪ ਸਿੰਘ ਸੰਧੂ , ਅਮਰਵੀਰ ਸਿੰਘ ਮੰਤਰੀ ਪਰਮਿੰਦਰ ਸਿੰਘ ਸੰਧੂ ਕੁਲਦੀਪ ਸਿੰਘ ਪੱਡਾ ਹਰਭਜਨ ਸਿੰਘ ਢਪਈ, ਸਾਬ੍ਹੀ , ਰਵੀ ਸਿੰਘ ਜਸਵਿੰਦਰ ਸਿੰਘ ਬਲਵੀਰ ਸਿੰਘ ਵਿਰਕ ਨਿਰਮਲ ਸਿੰਘ ਨਿੱਮਾ,ਗੁਰਜੀਤ ਸਿੰਘ ,ਡਾਕਟਰ ਕਾਰਜ ਸਿੰਘ ਬਲਜਿੰਦਰ ਸਿੰਘ ਰਜਵਿੰਦਰ ਸਿੰਘ ਅਤੇ ਬਹੁੱਤ ਹੋਰ ਵਲੰਟੀਅਰ ਨੇ ਹਿਸਾ ਲਿਆ ਇਸ ਦੁਰਾਨ ਦਵਿੰਦਰ ਸਿੰਘ ਮਲ੍ਹੀ ਨੇ ਗੁਰਦਾਸਪੁਰ ਦੀਆ ਹੋਇਆ ਚੋਣ ਵਾਰੇ ਸਭ ਨਾਲ ਵਿਚਾਰ ਵਟਾਂਦਰੇ ਕੀਤੇ ਸਨ , ਅਤੇ ਆਪ ਖੁਦ ਵੀ ਇਸ ਚ ਹਰ ਤਰਾਂ ਫੋਨ ਰਾਹੀ ਰਿਸਤੇਦਾਰ ਨੂੰ ਸੁਨੇਹਾ ਲੈ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਲੇਈ ਕਿਹਾ ਇਥੇ ਇਹ ਜਿਕਰ ਕਰਨਾ ਜਰੂਰੀ ਹੈ ਕੇ ਦਵਿੰਦਰ ਸਿੰਘ ਮਲ੍ਹੀ ਤੇ ਉਸਦੇ ਸਾਥੀ ਵਲੰਟੀਅਰ ਬਹੁੱਤ ਲੰਮੇ ਸਮੇ ਤੋਂ ਆਮ ਆਦਮੀ ਪਾਰਟੀ ਦੇ ਅੰਦੋਲਨ ਨਾਲ ਜੁੜੇ ਹਨ ਅੱਜ ਦੇਸ਼ ਤੇ ਆਪਣੀ ਮਾਂ ਮਿੱਟੀ ਨੂੰ ਦੂਰ ਛੱਡ ਪ੍ਰਦੇਸ਼ ਚ ਮੇਹਨਤ ਮਜਦੂਰੀ ਕਰਨੀ ਪੈ ਰਹੀ ਹੈ ਕਿਉਂਕਿ ਉਸ ਭਰਿਸਟ ਰਾਜਨੀਤੀ ਚ ਰੁਜਗਾਰ ਲੈ ਪੋਣਾ ਬਹੁੱਤ ਮੁਸ਼ਕਿਲ ਸੀ ਤੇ ਅਜੇ ਵੀ ਹੈ , ਇਸ ਤੇ ਮਲ੍ਹੀ ਸਾਬ੍ਹ ਨੇ ਆਪਣੇ ਵਿਚਾਰ ਦਿੰਦੇ ਦੱਸਿਆ ਕੇ ਉਹ ਹਮੇਸ਼ਾ ਅਰਵਿੰਦ ਕੇਜਰੀਵਾਲ ਦੀ ਸੋਚ ਨਾਲ ਜੁੜੇ ਸਨ ਤੇ ਅਗ੍ਹਾਂ ਵੀ ਓਹਨਾ ਸਿਧਾਂਤਾਂ ਨਾਲ ਜੁੜੇ ਰਹਿਣਗੇ ਤੇ ਇਕ ਵਿਚਾਰ ਹੋਰ ਕੀਤੀ ਕੇ ਅੱਜ ਜੋ ਯੂਰੋਪ ਚ ਆਪਣੇ ਪੈਸੇ ਦੀ ਧੌਂਸ ਨਾਲ ਪਾਰਟੀ ਦਾ ਨੁਕਸਾਂਨ ਪੋਹਨਚੋਣ ਵਾਲੇ ਸ਼ਰਾਰਤੀ ਅੰਸਾਰ ਪਾਰਟੀ ਨੂੰ ਦੋ ਫਾੜ ਕਰਨ ਤੇ ਤੁਲੇ ਹਨ ਸਮੇ ਨਾਲ ਆਪਣੇ ਆਪ ਪਾਰਟੀ ਤੇ ਵੋਲੰਟੀਅਰ ਅੰਦਰ ਫਾੜ ਪੋਣੀ ਸਡ ਦੇਣ ਤਾ ਜੋ ਇਕ ਇਕੱਤਰ ਟੀਮ ਹੋ ਕੇ ਪਾਰਟੀ ਲੇਈ ਕੰਮ ਕੀਤਾ ਜਾ ਸਕੇ ਤੇ ਆਮ ਆਦਮੀ ਪਾਰਟੀ ਨੂੰ ਦੇਸ਼ ਅਤੇ ਪ੍ਰਦੇਸ਼ ਚ ਪ੍ਰਚਲਤ ਕੀਤਾ ਜਾ ਸਕੇ। .ਉਨ੍ਹਾਂ ਮੀਡਿਆ ਨਾਲ ਗੱਲਬਾਤ ਕਰਦੇ ਇਹ ਵੀ ਕਿਹਾ ਕੇ ਜੇ ਅਜੇ ਵੀ ਪਾਰਟੀ ਪ੍ਰਤੀ ਜੋ ਯੂਰੋਪ ਦੇ ਔਹਦੇਦਾਰ ਹਨ ਨੇ ਸਹੀ ਫੈਂਸਲੇ ਨਾ ਲਿਆ ਤੇ ਜੋ ਯੂਰੋਪ ਦੇ ਹਰ ਦੇਸ਼ ਚ ਪਾਰਟੀ ਨੂੰ ਦੋ ਹਿਸਿਆਂ ਚ ਕਰਨ ਦੀ ਕੋਸਿਸ ਕਰ ਰਹੇ ਹਨ ਤਾ ਇਸ ਸਾਲ ਦੇ ਅੰਤ ਤੇ ਨਵੇ ਸਾਲ ਦੇ ਸ਼ੁਰੂ ਚ ਯੂਰੋਪ ਭਰ ਤੋਂ ਪਾਰਟੀ ਪ੍ਰਤੀ ਨੇਕ ਨੀਤੀ ਨਾਲ ਕਮ ਕਰਨ ਵਾਲੇ ਵਲੰਟੀਅਰ ਆਮ ਆਦਮੀ ਪਾਰਟੀ ਓਵਰ ਸੀਸ ਕਨਵੀਨਰ ਵਿਸ਼ਵਾਸ ਕੁਮਾਰ , ਸਰਦਾਰ ਜਰਨੈਲ ਸਿੰਘ ਐਮ ਐਲ ਐ ਤਿਲਕ ਨਗਰ ਤੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੰਡੀਆ ਜਾ ਕੇ ਦੋਗਲੀ ਨੀਤੀ ਨੂੰ ਉਨ੍ਹਾਂ ਅਗੇ ਇਕ ਦਸਤਾਵੇਜ ਰੂਪੀ ਫਾਈਲ ਰਾਹੀ ਰੱਖਣਗੇ ਤੇ ਉਸ ਤੇ ਵਿਚਾਰ ਕਰਨ ਲਈ ਕਹਿਣਗੇ। ਤਾ ਜੋ ਅਰਸ਼ੇ ਤੋਂ ਪਾਰਟੀ ਲਈ ਕੰਮ ਕਰ ਰਹੇ ਵਲੰਟੀਅਰ ਵਾਰੇ ਪ੍ਰਦਾਕਸ਼ ਤਰੀਕੇ ਨਾਲ ਜਾਣੂ ਕਰਵਾਇਆ ਜਾ ਸਕੇ ਤੇ ਜੋ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਯੂਰੋਪ ਚ ਕਰ ਰਹੇ ਤਾਨਾਸ਼ਾਹਾਂ ਨੂੰ ਉਨ੍ਹਾਂ ਅਗੇ ਰੱਖਿਆ ਜਾ ਸਕੇ ਜੋ ਕੇ ਕੁਰਸੀ ਤੇ ਪਦਵੀ ਦੀ ਭੁੱਖ ਕਰਕੇ ਕਿਸੇ ਵੀ ਲੈਵਲ ਤੇ ਪੁਹੰਚ ਸਕਦੇ ਹਨ।

ਇਟਲੀ /ਰਾਜੀਵ ਤ੍ਰਿਖਾ

ਇਟਲੀ ਪੋਵਿਲਿਓ ਵਿਚ ਇੰਡੀਅਨ ਵਿਅਕਤੀ ਤੋਹ ਮਿਲਿਆ ਡ੍ਰਾਈਵਿੰਗ ਲਾਇਸੈਂਸ ਤੇ ਨਕਲੀ ਦਸਤਾਵੇਜ ਕੀਮਤ 2500 ਯੂਰੋ

टीम डिजिटल/ ( ਦੈਨਿਕ ਉਜਾਲਾ , ਲੁਧਿਆਣਾ october 12, 2017 07:30 pM
Reported By : ਜਸਵਿੰਦਰ ਸਿੰਘ ਲਾਟੀ , ਇਟਲੀ

ਪੋਵਿਲਿਓ(ਇਟਲੀ)11ਅਕਤੁਬੇਰ 2017(ਜਸਵਿੰਦਰ ਸਿੰਘ ਲਾਟੀ)ਪੋਵਿਲਿਓ ਦਾ ਰਾਹੀਣਵਾਲਾ ਵਾਲਾ ਇਕ 35 ਸਾਲ ਇੰਡੀਅਨ ਵਿਅਕਤੀ ਜੋ ਕਿ ਮਿਉਂਸਿਪਲ ਕਾਰਪੋਰੇਸ਼ਨ ਦੀ ਪੁਲਿਸ ਨੇ ਸੋਮਵਾਰ ਨੂੰ ਗੱਡੀ ਤੇ ਜਾ ਰਹੇ ਨੂੰ ਕੰਟਰੋਲ ਕੀਤਾ ਤਾ ਉਸ ਕੋਲੋਂ ਰੋਮਾਨੀਆ ਦਾ ਲਾਇਸੈਂਸ ਅਤੇ ਰੋਮਾਨੀਆ ਦਾ ਹੀ ਨਕਲੀ ਪਹਿਚਾਣ ਪੱਤਰ ਮਿਲਿਆ ਜਿਸ ਨੂੰ ਪੂਰੀ ਛਾਣਬੀਣ ਬਾਦ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਤੇ 11/10/2017 ਨੂੰ ਜੱਜ ਦੇ ਅੱਗੇ ਪੇਸ਼ ਕੀਤਾ ਗਿਆ ਜੱਜ ਨੇ ਇਸ ਤੇ ਸੁਣਵਾਈ ਕਰਦੇ ਇਸ ਦੀ ਤਾਰੀਕ ਅੱਗੇ 27 ਅਕਤੂਬਰ ਨੂੰ ਪਾ ਦਿਤੀ ਹੈ ਤੇ ਉਸ ਵਿਅਕਤੀ ਨੂੰ ਤਦ ਤਕ ਛੱਡ ਦਿੱਤੋ ਗਿਆ ਹੈ,ਜੱਜ ਦੇ ਸਾਮਣੇ ਉਸ ਵਿਅਕਤੀ ਨੇ ਕੀਆ ਕਿ ਉਸ ਨੇ ਇਹ ਨਕਲੀ ਦਸਤਾਵੇਜ ਆਪਣੇ ਇਕ ਦੋਸਤ ਕੋਲੋਂ 2500 ਯੂਰੋ ਦੇ ਕੇ ਖਰੀਦੇ ਸਨ.

दुनिया

बर्मिगम गम समथ्वीक रोड पर हुई रोबरी कार में आये तीन लुटेरे देखे वीडियो और खबर

टीम डिजिटल/ ( दैनिक उजाला,लुधियाना october 6, 2017 02:30 pM
Reported By : संधू, बर्मिगम

बर्मिगम 6 अक्टूबर (संधू) आज दुपहर समथ्वीक रोड पर एक कार में आये तीन लुटेरो ने ज्वेलरी शॉप पर लूट की वारदात को अंजाम दिया लूट के बाद जब लुटेरो ने गाड़ी गाड़ी भगाई तो वहाँ खड़े लोगो ने कार पर पत्थर मारे बताया जा रहा है कि कुछ दूरी पर लुटेरो ने कार को रास्ते मे ही छोड़ दिया,कार भी चोरी की बताई जा रही है 6 अक्टूबर (संधू) आज दुपहर समथ्वीक रोड पर एक कार में आये तीन लुटेरो ने ज्वेलरी शॉप पर लूट की वारदात को अंजाम दिया लूट के बाद जब लुटेरो ने गाड़ी गाड़ी भगाई तो वहाँ खड़े लोगो ने कार पर पत्थर मारे बताया जा रहा है कि कुछ दूरी पर लुटेरो ने कार को रास्ते मे ही छोड़ दिया,कार भी चोरी की बताई जा रही है

By Rajeev Trikha

दुनिया

ਸੈਣੀ ਰੈਸਟੂਰੈਂਟ ਸ਼ੁਜਾਰਾ ਵਿਚ 21 ਅਕਤੂਬਰ ਨੂੰ ਦੀਵਾਲੀ ਮੇਲਾ --ਰਿੰਕੂ ਸੈਣੀ

टीम डिजिटल/ ( दैनिक उजाला,लुधियाना october 6, 2017 02:30 pM
Reported By : ਜਸਵਿੰਦਰ ਸਿੰਘ ਲਾਟੀ, इटली

(इटली),06 ਅਕਤੂਬਰ,2017(ਪੱਤਰਕਾਰ ਜਸਵਿੰਦਰ ਸਿੰਘ ਲਾਟੀ))ਇਟਲੀ ਵਿੱਚ ਵੱਸਦੇ ਪੰਜਾਬੀਆ ਦੀ ਪੁਰਜੋਰ ਮੰਗ ਤੇ ਇਕ ਵਾਰ ਫਿਰ ਧੁੰਮਾਂ ਪਾਉਣ ਆ ਰਿਹਾ ਹਿੱਕ ਦੇ ਜੋਰ ਨਾਲ ਗਾਉਣ ਵਾਲਾ ਮਾਣ ਮੱਤਾ ਕਲਾਕਾਰ ਬਲਜੀਤ ਮਾਲਵਾ। "ਆਹ ਲੈ ਫੜ੍ਹ ਲੈ ਗੱਡੀ ਦੀ ਚਾਬੀ" "ਮੌਜਾਂ ਭੁੱਲਣੀਆ ਨਹੀ ਜੋ ਬਾਪੂ ਦੇ ਸਿਰ ਤੇ ਕਰੀਆ" "ਐਨਾਂ ਲਾਡ ਲਡਾ ਨਾ ਮਾਏ" ਅਤੇ ਹੋਰ ਅਨੇਕਾਂ ਸੁਪਰਹਿੱਟ ਗੀਤ ਪੰਜਾਬੀਆ ਦੀ ਝੋਲੀ ਪਾ ਚੁੱਕੇ ਬਲਜੀਤ ਮਾਲਵਾ ਜੀ ਨੂੰ ਬੀਤੇ ਦਿਨੀ "ਬਿੰਦਰਖੀਏ ਦਾ ਵਾਰਿਸ" ਅਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੇ ਨਾਲ "ਲੱਡੂ ਦੂਜੇ ਦੇ ਹੱਥਾ ਚ ਚੰਗਾ ਲੱਗਦਾ" ਵਾਲਾ ਗੀਤਕਾਰ ਬਲਜੀਤ ਪਾਸਲਾ, ਸੁਪਰਹਿੱਟ ਗੀਤ "ਪਰਪੋਜ" ਨਾਲ ਸਟਾਰ ਬਣ ਚੁੱਕਾ ਗਾਇਕ ਬੋਬੀ ਜਾਜੇਵਾਲਾ ਅਤੇ ਸਵਿਟਜਰਲੈਂਡ ਤੋਂ "ਸੋਹਣਾ ਗੱਭਰੂ" "ਪੈਸੇ ਦੀ ਕੀ ਗੱਲ੍ਹ" ਜਿਹੇ ਹਿੱਟ ਗੀਤਾਂ ਵਾਲਾ ਸਟਾਰ ਕਲਾਕਾਰ ਤੇਜ ਹੁੰਦਲ ਆਪੋ ਆਪਣੀ ਅਵਾਜ ਨਾਲ ਸਰੋਤਿਆ ਨੂੰ ਕੀਲਣਗੇ। ਇਹ ਮੇਲਾ ਇਕ ਫੈਮਲੀ ਮੇਲਾ ਹੈ ਜਿਸ ਨੂੰ ਦਿਵਾਲੀ ਮੇਲੇ ਦਾ ਨਾਂ ਦਿਤਾ ਗਿਆ ਹੈ। ਮਿਤੀ 21 ਅਕਤੂਬਰ 2017 ਦਿਨ ਸਨੀਵਾਰ ਨੂੰ ਿੲਹ ਮੇਲਾ ਸੈਣੀ ਪੈਲੇਸ ਅਤੇ ਬਾਰ, ਰੈਸਟੋਰੈਂਟ ਵਿਖੇ ਸਾਮ 6 ਵਜੇ ਸ਼ੁਰੂ ਹੋਵੇਗਾ। ਇਸ ਸ਼ੋਅ ਦਾ ਪ੍ਰਬੰਧ ਰਿੰਕੂ ਸੈਣੀ ਜੀ ਵਲੋਂ ਕੀਤਾ ਜਾ ਰਿਹਾ ਹੈ। ਸਤਵਿੰਦਰ ਸਿੰਘ ਟੀਟਾ, ਬਲਜੀਤ ਪਾਸਲਾ, ਸਨਦੀਪ ਗਿੱਲ ਇਸ ਸ਼ੋਅ ਲਈ ਵਿਸ਼ੇਸ ਸਹਿਯੋਗ ਦੇ ਰਹੇ ਹਨ। ਵੀਡੀਓ ਕਵਰਿੰਗ ਕਰ ਰਿਹਾ ਇਟਲੀ ਦਾ ਨੰਬਰ-1 ਸਟੂਡੀਉ ਵੀਰ ਸਟੂਡੀਉ। ਇੰਟਰਨੈਸ਼ਨਲ ਪੱਗੜੀ ਕੋਚ ਅਤੇ ਐਂਕਰ ਮਨਦੀਪ ਸੈਣੀ ਆਪਣੇ ਪੰਜਾਬੀ ਬੋਲਾਂ ਰਾਹੀ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਣਗੇ। ਮੀਡੀਆ ਕਵਰਿੰਗ ਮੀਡੀਆ ਪੰਜਾਬ , ਪੰਜਾਬ ਐਕਸਪ੍ਰੈਸ , ਦੈਨਿਕ ਉਜਾਲਾ ਅਤੇ ਪੰਜਾਬੀ ਸਾਂਝ ਵਲੋਂ ਜਸਵਿੰਦਰ ਲਾਟੀ ਜੀ ਕਰਨਗੇ।

दुनिया

इटली जज जुसेपे ने अफ़ीम के मामले में चार भारतीय लोगो को सुनाई सज़ा

टीम डिजिटल/ ( दैनिक उजाला,लुधियाना october 5, 2017 02:30 pM
Reported By : जसविंदर सिंह लाटी, इटली

(इटली),04 अक्टूबर(पत्रकार जसविंदर सिंह लाटी) अपरलीय में 12 अप्रैल को अफ़ीम के साथ चार भारतीय लोगों को गिरफ्तार किया गया था। इस केस के मामले में जसपाल सिंह, जो उस समय मर्सिडीज क्लास ई-गाड़ी चला रहा था, को जज जुसेपे के फैसले अनुसार, 30,000 यूरो का जुरमाना और पांच साल की जेल की सज़ा सुनाई गई है। जसपाल सिंह को इस घटना में कतिथ रूप से शामिल होने के लिए न्यायाधीश द्वारा दोषी ठहराया गया है। उस समय पुलिस ने 1 किलो 200 ग्राम अफ़ीम और 4,642 यूरो कैश कार से बरामद किया था। शेष तीन, गुरप्रीत सिंह,कमलजीत शर्मा और एस सिंह पर 15,000 यूरो का जुर्माना और दो साल और 4 महीने जेल की सजा सुनाई।

दुनिया

अमेरिका की पहली महिला मुस्लिम जज की नदी में मिली लाश

टीम डिजिटल/ ( दैनिक उजाला,न्यूयार्क | april 13, 2017 02:30 pM
Reported By : राजीव त्रिखा, न्यूयार्क

न्यूयार्क (राजीव त्रिखा): अमेरिका में न्यूयार्क की हडसन नदी में देश की पहली मुस्लिम महिला जज मृत पाई गयी है। पुलिस ने बताया कि न्यूयार्क की सबसे बड़ी अदालत की एसोसिएट जज शीइला अब्दुस सलाम (65) को कल हडसन नदी के पश्चिमी किनारे पर मृत पाया गया। उन्होंने बताया कि अब्दुस सलाम के शव को नदी से बाहर निकाला गया। उनके परिवार वालों ने मृत महिला जज की पहचान की और पोस्टमार्टम के बाद ही मौत के कारण का पता चल पायेगा। अब्दुस-सलाम वाशिंगटन की रहने वाली थी और वह कोर्ट आफ अपील्स की पहली अफ्रीकी-अमेरिकी महिला जज थी।